Monday, 17 April 2017

Punjabi sad status

punjabi sad status
  • ਰੁੱਸਣ ਨੂੰ ਵੀ ਉਥੇ ਹੀ ਦਿਲ ❤ ਕਰਦਾ ਐ…ਜਿਥੇ ਕੋਈ ਖਾਸ ਮਨਾਉਣ ਵਾਲਾ ਹੋਵੇ!!
  • ਗੁੱਸਾ ਇੰਨਾ ਕਿ ਤੇਰਾ ਨਾਂ ਲੈਣ ਨੂੰ ਵੀ ਦਿਲ ਨੀਂ ਕਰਦਾ……ਪਿਆਰ ਇੰਨਾ ਕਿ ਤੈਨੂੰ ਹਰ ਸਾਹ ਨਾਲ ਯਾਦ ਕੀਤੇ ਬਿੰਨਾ ਵੀ ਨੀ ਸਰਦਾ
  • ਜਿਸਮ ਦੀਆਂ ਦਰਾੜਾਂ ਵਿਚੋਂ ਰੂਹ ਨਜ਼ਰ ਆਉਣ ਲੱਗੀ,ਇਸ਼ਕ ਮੈਨੂੰ ਬੁਹਤ ਅੰਦਰ ਤੱਕ ਤੋੜ ਗਿਆ……!!!!
  • ਹੁਣ ਤਾ single ਰਹਿਣ ਚ ਹੀ ਭਲਾਈ ਹੈ ਜਦੋ ਪਿਆਰ ਚ ਸੀ ਉਦੋਂ ਕੇਹੜਾ ਕਿਸੇ ਨੇ ਕਦਰ ਪਾਈ ਹੈ
  • ਕਾਸ਼ !ਸੁਪਨੇ ਹਕੀਕਤ ਹੁੰਦੇ ਤਾ ਮੈਂ ਹਰ ਸੁਪਨੇ ਵਿੱਚ ਤੈਨੂੰ ਵੇਖਿਆ ਕਰਦਾ….ਕਾਸ਼ !ਜਿੰਦਗੀ ਵਿੱਚ ਹਰ ਦੁਆ ਪੂਰੀ ਹੁੰਦੀ ਤਾਂ ਮੈਂ ਹਰ ਦੁਆ ਵਿੱਚ ਤੈਨੂੰ ਮੰਗਿਆ ਕਰਦਾ…
  • ਗੱਲ ਇਹ ਨਹੀਂ ਕਿ ਤੂੰ ਬੇ-ਵਫਾਈ ਕੀਤੀ … ਗੱਲ ਇਹ ਹੈ ਕਿ ਤੇਰੇ ਵਾਅਦੇ ਕੱਚੇ ਨਿਕਲੇ …..ਦੁੱਖ ਇਹ ਨਹੀਂ ਕਿ ਤੂੰ ਝੂਠੀ ਨਿਕਲੀ, ਦੁੱਖ ਇਹ ਹੈ ਕਿ ਲੋਕ ਸੱਚੇ ਨਿਕਲੇ…
  • ਹੌਲੀ-ਹੌਲੀ ਛੱਡ ਜਾਵਾਂਗੇ.. ਪੀੜਾਂ ਦੇ ਕਈ ਸ਼ਹਿਰਾਂ ਨੂੰ… ਲੂਣ ਦੀਆਂ ਸੜਕਾਂ ਤੇ ਤੁਰ ਪਏਂ… ਲੈ ਕੇ ਜਖਮੀਂ ਪੈਰਾਂ ਨੂੰ..
  • ਯਾਰੀ ਪਿੱਛੇ ਸਭ ਕੁੱਝ ਵਾਰ ਗਿਆ ..ਨਾ ਬਚਿਆ ਕੁੱਝ ਲੁਟਾਉਣ ਲਈ …ਬੱਸ ਸਾਹ ਨੇ ਬਾਕੀ ; ਉਹ ਨਾ ਮੰਗੀ , ਮੈ ਰੱਖੇ ਨੇ ਭੁੱਲਾ ਬਖਸ਼ਾਉਣ ਲਈ
  • ਉਹਨੂੰ ਆਪਣੇ ਹਾਲ ਦਾ ਹਿਸਾਬ ਕਿਵੇ ਦਵਾਂ, ਸਵਾਲ ਸਾਰੇ ਗਲਤ ਨੇ ਜਵਾਬ ਕਿਵੇ ਦਵਾਂ, ਉਹ ਜੋ ਮੇਰੇ 3 ਲਫਜ਼ਾ ਦੀ ਹਿਫਾਜ਼ਤ ਨਹੀ ਕਰ ਸਕੀ, ਫੇਰ ਉਹਦੇ ਹੱਥਾ ਚ ਜਿੰਦਗੀ ਦੀ ਪੂਰੀ ਕਿਤਾਬ ਕਿਵੇ ਦਵਾਂ,
  • ਅਸੀ ਤਾਂ ਆਪਣੇ ਹੱਥਾ ਦੀਆਂ ਲਕੀਰਾਂ ਤੱਕ ਮਿੱਟਾ ਦਿੱਤੀਆਂ…ਕਿਉਕਿ ਕਿਸੀ ਨੇ ਹੱਥ ਦੇਖ ਕੇ ਕਿਹਾ ਸੀ, ਕਿ ਤੇਰਾਂ ਯਾਰ Bewafa ਨਿਕਲੇ ਗਾ…
  • ਦੁੱਖੜਿਆ ਦੇ ਯੇਰੇ ਨੇ , ਕੁੱਝ ਤੇਰੇ ਨੇ ਕੁੱਝ ਮੇਰੇ ਨੇ , ਮਣ ਦੇ ਸਾਥੀ ਘੱਟ ਮਿਲਦੇ , ਤਣ ਦੇ ਵਣਜ਼ ਵਧੇਰੇ ਨੇ
  • ਜੀਅ ਵੇ ਸੋਹਣਿਆ ਜੀਅ , ਭਾਵੇ ਕਿਸੇ ਦਾ ਹੋ ਕੇ ਜੀਅ ,ਕੀ ਹੋਇਆ ਜੇ ਅੱਜ ਨੀ ਸਾਡਾ , ਕਦੇ ਤਾਂ ਹੁੰਦਾ ਸੀ
  • ਸੱਜਣਾ ਤੇਰੇ ਲਈ ਅਸੀਂ ਅਪਣਾ ਆਪ ਗੁਆਇਆ ਐ , ਪਰ ਦਿਲ ਤੇਰੇ ਨੂੰ ਹਜੇ ਸਕੂਨ ਨਾ ਆਇਆ ਐ , ਪੁੱਛ ਕੇ ਦੇਖ ਯਾਰਾ ਮੈਨੂੰ ” ਮੈਂ ਕੀ ਖੋਇਆ ਐ ‘ ਤੇ ਕੀ ਪਾਇਆ ਐ
  • ਅੱਜ ਕੱਲ ਤੇ ਜਿਸਮਾਂ ਦੇ ਮੇਲੇ ਲੱਗਦੇ ਨੇ ,ਸੱਚਾ ਪਿਅਾਰ ਕਰਨੇ ਵਾਲਿਅਾ ਦੇ ਤਾਂ ਹੰਝੂ ਵੱਗਦੇ ਨੇ
  • ਤੇਰੇ ਵਾਅਦੇ ਸੀ ਅਜੀਬ ਕੁੜੇ ਰੱਖੇ ਦਿਲ ਦੇ ਬੜੇ ਕਰੀਬ ਕੁੜੇ ,ਕਿਉ ਲੈ ਬੈਠੀ ਦਰਜਾ ਰੱਬ ਦਾ ਜੇ ਨਈ ਸੀ ਸਾਡੇ ਵਿਚ ਨਸੀਬ ਕੁੜੇ
  • ਨਾ ਛੇੜ ਗਮਾਂ ਦੀ ਰਾਖ ਨੂੰ, ਕਿਤੇ-ਕਿਤੇ ਅੰਗਾਰੇ ਹੁੰਦੇ ਨੇ … ਹਰ ਦਿਲ ਵਿੱਚ ਇੱਕ ਸਮੁੰਦਰ ਹੁੰਦਾ, ਤਾਹੀਓਂ ਹੰਝੂ ਖਾਰੇ ਹੁੰਦੇ ਨੇ

Punjabi sad status continues…

  • ਖਰੀਦ ਰਿਹਾ ਸੀ ਇਸ਼ਕ ਦੀ ਚਾਦਰ ਮੁਹੱਬਤ ਦੇ ਬਜ਼ਾਰ ਵਿੱਚੋਂ ਮੈਂ,ਲੋਕਾਂ ਦੀ ਭੀੜ ਵਿੱਚੋਂ ਆਵਾਜ ਆਈ,ਅਗਲੀ ਦੁਕਾਨ ਤੋਂ ਆਪਣੇ ਲਈ ਕਫਨ ਵੀ ਖਰੀਦ ਦਾ ਜਾ,ਤੇਰੇ ਜਖਮ ਢੱਕਣ ਦੇ ਕੰਮ ਆਊਗਾ..
  • ਇਸ਼ਕ ਵੀ ਕੀਤਾ.. ਸੱਟਾਂ ਵੀ ਖਾਦੀਆਂ ਪਰ ….ਆਪਣਾ ਬਣਾਉਣ ਵਾਲਾ ਕੋਈ ਮਿਲਿਆ ਨੀ ..ਰੋ-ਰੋ ਸੁਣਾਇਆ .. ਦਰਦ ਏ ਦਿਲ ਲੋਕਾਂ ਨੂੰ ਪਰ ਕੋਈ ਕਦਰ ਪਾਉਣ ਵਾਲਾ ਮਿਲਿਆ ਨੀ
  • ਵੇ ਤੂੰ ਜਦੋਂ ਗੱਲ ਕਰੇਂ ਬੱਸ ਕਰੇਂ ਵੈਰ ਦੀ …. ਅਸੀਂ ਜਦੋਂ ਖੈਰ ਮੰਗੀ ! ਮੰਗੀ ਤੇਰੀ ਖੈਰ ਦੀ …
  • ਚਿਟੇ ਵਰਗੀ ਸੀ ਉਹ ਯਾਰੋ ਛੱਡੀ ਨਾ ਗਈ… ਐਸੀ ਲੱਗ ਗਈ ਸੀ ਤੋਟ ਦਿਲੋਂ ਕੱਢੀ ਨਾ ਗਈ…
  • ਆਪਣਾ ਆਪਣਾ ਕਹਿੰਦੇ ਓ, ਨਾਲੇ ਰੋਜ ਪਰਖਦੇ ਰਹਿੰਦੇ ਓ, ਤੁਸੀ ਕਿ ਜਾਣੋ ..? ਦਿਲ ਲਾਉਣਾ ਕਿਸ ਨੂੰ ਕਹਿੰਦੇ ਨੇ, ਸਾਡਾ ਵਕਤ ਆਇਆ ਤਾ ਦੱਸਾਗੇ, ਕਿ ਤੜਫਾਉਣਾ ਕਿਸ ਨੂੰ ਕਹਿੰਦੇ ਨੇ…!!
  • ਯਾਦਾਂ ਤੇਰੀਆਂ ਨੂੰ ਅਸੀਂ ਪਿਆਰ ਕਰਦੇ ਹਾਂ,.ਸੋ ਜਨਮ ਵੀ ਤੇਰੇ ਤੇ ਨਿਸਾਰ ਕਰਦੇ ਹਾਂ,..ਵਿਹਲ ਹੋਵੇ ਤਾਂ ਕੁਝ ਲਿਖ ਭੇਜੀ ਯਾਰਾ,ਸਿਰਫ ਇਕ ਤੇਰੇ ਹੀ ਸੁਨੇਹੇ ਦਾ ਇੰਤਜਾਰ ਕਰਦੇ ਹਾਂ…
  • ਕਿਸੇ ਨੂੰ ਸਾਡੀ ਕਮੀ ਮਹਿਸੂਸ ਹੋਵੇ , ਸਾਨੂੰ ਰੱਬ ਨੇ ਇਸ ਜੋਗਾ ਬਣਾਇਆ ਹੀ ਨਹੀਂ।
  • ਪਰੇਸ਼ਾਨੀਆ ਤਾ ਬਹੁਤ ਨੇ ਜਿੰਦਗੀ ਚ ਪਰ ਯਕੀਨ ਕਰੀ, ਤੇਰੇ ਪਿਆਰ ਜਿੰਨਾ ਕਿਸੇ ਨੇ ਤੰਗ ਨਹੀ ਕੀਤਾ।
  • ਓਹਨੂੰ ਵਿਛੜ ਦੇ ਵਕ਼ਤ ਪੁਛ ਲਿਆ “ਕਿਸੇ ਹੋਰ ਦਾ ਹੋਣ ਲਗਿਆ ਹੈ ?” ਤਾ ਜਵਾਬ ਆਇਆ “ਪਹਿਲਾ ਤੇਰਾ ਕਦੋ ਸੀ ਮੈਂ ?”
  • ਉਸਨੂੰ ਪਰਖ ਕੇ ਮੈਂ ਆਪਣਾ ਦਿੱਲ ਆਪ ਹੀ ਤੋੜ ਲਿਆ, ਗਲਤਫਹਿਮੀਆਂ ਵਿੱਚ ਮੈਂ ਬਹੁਤ ਜਿਆਦਾ ਖੁਸ਼ ਸੀ।
  • ਤੁਸੀਂ ਰੁੱਸ ਗਏ ਅਸੀਂ ਟੁੱਟ ਗਏ।
  • ਇਹ ਚੰਦਰਾ ਪਿਆਰ ਵੀ ਬਸ calls ਤੇ sms ਤਕ ਹੀ ਰਹਿ ਗਿਆ ਹੈ।
  • ਦਿਲੋਂ ਤਾਂ ਹੁਣ ਉਹ ਭੁਲਾ ਹੀ ਚੁੱਕੇ ਹੋਣਗੇ, ਨਹੀਂ ਤਾਂ ਏਨਾਂ ਟਾਇਮ ਕੌਣ ਗੁੱਸੇ ਰਹਿੰਦਾ
  • ਬਹਾਨੇ ਨਾਲ ਵੀ ਕਿਸੇ ਤੋਂ ਮੇਰਾ ਹਾਲ ਨਾ ਪੁੱਛੀਂ ਮੈਂ ਬਿਲਕੁਲ ਠੀਕ ਹਾਂ, ਲੋਕੀਂ ਤਾਂ ਬੱਸ ਗਲਾਂ ਬਣਾਉਦੇ ਨੇ…
  • ਬੜਾ ਪਿਆਰ ਸੀ ਉਸ ਝੱਲੀ ਨਾਲ… 😘 ਪਰ ਕਰੀਬ ਹੋ ਕੇ ਵੀ ਉਹ ਕਰੀਬ ਨਾ ਹੋੲੀ…😔 ਅੱਜ ਹਾਲਤ ਉਸ ਟੁੱਟੇ ਤਾਰੇ ਵਰਗੀ… 😭 ਜਿਸਨੂੰ ਟੁੱਟ ਕੇ ਵੀ ਧਰਤੀ ਨਸੀਬ ਨਾ ਹੋਈ…
  • ਮੇਰੇ ਦਿਲ ਤੋਂ ਬਾਹਰ ਜਾਣ ਦਾ ਰਸਤਾ ਨਹੀਂ ਮਿਲਿਆ ਤਾਂ ਕਮਲੀ ਨੇ ਠੋਕਰਾਂ ਮਾਰ ਮਾਰ ਕੇ ਦਿਲ ਹੀ ਤੋੜ ਦਿਤਾ
  • ਕੁਝ ਲੋਕਾਂ ਦਾ ਕੰਮ ਹੁੰਦਾ ਹੈ mood ਖਰਾਬ ਕਰਨਾ.. ਆਪਣਾ ਵੀ ਤੇ ਦੂਜਿਆਂ ਦਾ ਵੀ
  • ਉਹ ਤਾਂ ਆਪਣੀ ਇੱਕ ਆਦਤ ਵੀ ਨਾ ਬਦਲ ਸਕਿਆ ਮੈਂ ਪਤਾ ਨਹੀਂ ਕਿਉਂ ਆਪਣੀ ਸਾਰੀ ਜ਼ਿੰਦਗੀ ਬਦਲ ਲਈ
  • ਤੁਸੀਂ ਕਿਸੇ ਇਨਸਾਨ ਦਾ ਦਿਲ ਬੱਸ ਓਦੋਂ ਤੱਕ ਦੁਖਾ ਸਕਦੇ ਹੋ, ਜਦੋਂ ਤੱਕ ਉਹ ਤੁਹਾਨੂੰ ਪਿਆਰ ਕਰਦਾ ਹੈ!
  • ਸੁਭਾਅ ਤੇਰਾ ਬਦਲ ਗਿਆ ਹੈ ਮੇਰੇ ਲਈ, ਲੱਗਦਾ ਤੇਰਾ ਦਿਲ ਕਿਤੇ ਹੋਰ ਲੱਗਣ ਲੱਗ ਗਿਆ
  • ਮੇਰੇ ਲਈ ਆਪਣੇ Mom dad ਦੀ ਕਸਮ ਖਾ ਜਾਂਦੀ ਸੀ …ਕਮਲੀਏ ਮੇਨੂੰ ਨਹੀ ਤਾਂ …ਆਪਣੇ Mom Dad ਨੂੰ ਤਾਂ ਬਖਸ਼ ਦਿੰਦੀ…
  • ਝੂਠਾ ਤਾਂ ਮੈਂ ਹੀ ਹਾਂ ਜੋ ਅੱਜ ਵੀ ਜੀ ਰਿਹਾ ….. ਤੇਰੇ ਬਿਨ ਜੀ ਨਹੀਂ ਸਕਦਾ ਰੋਜ਼ ਕਹਿੰਦਾ ਸੀ।

Punjabi sad status continues…

  • ਕਦੇ ਉਹ ਵੇਲਾ ਸੀ ਜੀ ਕਰਦਾ ਸੀ ਤੇਰੇ ਤੋਂ ਜਾਨ ਵਾਰਦਿਆ,ਹੁਣ ਉਹ ਵੇਲਾ ਜੀ ਕਰਦਾ ਤੈਨੂੰ ਗੋਲੀ ਮਾਰਦਿਆ
  • ਜਦੋਂ ਸਦਾ ਮੂਡ ਬਿਨਾ ਕਿਸੇ ਗਲ ਤੋਂ ਖਰਾਬ ਹੋਵੇ ਤਾ ਅਸੀਂ ਪੱਕਾ ਕਿਸੇ ਨੂੰ ਮਿਸ ਕਰ ਰਹੇ ਹੁੰਦੇ ਹਾ
  • ਕੁਝ ਕੁ ਸਪਨੇ ਮੈ ਖੁਦ ਹੀ ਮਾਰ ਲਏ ਤੇ ਕੁਝ ਜਮਾਨੇ ਨੇ ਪੂਰੇ ਨਹੀਂ ਹੋਣ ਦਿਤੇ।
  • ਜਦ ਗਿਣਤੀ ਕੀਤੀ ਧੋਖਾ ਦੇਣ ਵਾਲਿਆਂ ਦੀ ਤਾਂ ਇਤਫਾਕ ਵੇਖੋ ਕੋਈ ਵੀ ਬੇਗਾਨਾ ਨਹੀਂ ਨਿਕਲਿਆ।
  • ਸਾਡਾ ਫ਼ੱਕਰਾਂ ਦਾ ਕੀ ਏ ਵਸਾਹ ਸੱਜਣਾ, ਕੱਦ ਮੁੱਕ ਜਾਣੇ ਸਾਡੇ ਸਾਹ ਸੱਜਣਾ…..:-(
  • ਅੱਜ ਵੀ ਦਿਲੋ ਨਿਭਾ ਰਹੇ ਨੇ ਓਹ ਰਿਸ਼ਤਾ ਸਾਡੇ ਨਾਲ ਫਿਰ ਚਾਹੇ ਓਹ ਨਫਰਤ ਦਾ ਹੀ ਸਹੀ।
  • ਕੀ ਸਮਝੇ ਤੂੰ ਕੀਮਤ ਹੰਝੂ ਖਾਰਿਆਂ ਦੀ, ਯਾਰੀ ਚੰਗੀ ਹੁੰਦੀ ਚੰਦ ਨਾਲੋਂ ਤਾਰਿਆਂ ਦੀ।
  • ਪਹਿਲਾ ਯਾਰੀ ਲਾਉਦੇ ਨੇ…ਫਿਰ ਸਾਰੀ ਰਾਤ ਰਵਾਉਦੇ ਨੇ … ਰੂਹ ਕੱਡ ਕੇ ਜਿਸਮ ਤਾ ਮੋੜ ਦਿੰਦੇ ਨੇ … ਮੈਨੂ ਨਹੀ ਸੀ ਪਤਾ ਕਿ ਰਬ ਵਰਗੇ ਲੋਕ ਵੀ ਦਿਲ ਤੋੜ ਦਿੰਦੇ ਨੇ…
  • ਕਿਸੇ ਨੇ ਪੁਛਿਆ ਤੇਰਾ ਦਰਦ ਕਿਵੇ ਸਮਝਾ ਮੈਂ? ..ਮੈਂ ਕਿਹਾ ਪਿਆਰ ਕਰ… ਬੇਹਿਸਾਬ ਕਰ ..ਇੰਨਾ ਕਰ ਤੇ ਫਿਰ ਹਾਰ ਜਾ। ..
  • ਜਦੋ ਹੋਈ ਸੀ ਮੋਹਬੱਤ ਤਾਂ ਲਗ਼ਿਆ ਕੋਈ ਚੰਗੇ ਕੰਮ ਦਾ ਅਸਰ ਹੈ। …ਖਬਰ ਨਹੀਂ ਸੀ ਮੇਨੂੰ ਕੀ ਕਿਸੇ ਗੁਨਾਹ ਦੀ ਇਸ ਤਰਹ ਦੀ ਵੀ ਸਜ਼ਾ ਹੁੰਦੀ ਹੈ।
  • ਅੱਜ ਵੀ ਕਰਦੀ ਯਾਦ ਬੜਾ ਤੈਨੂੰ ਇਕੱਲੀ ਬਹਿ ਕੇ ਰਾਤਾਂ ਨੂੰ … ਖੇਡ ਕੇ ਦਿਲ ਨਾਲ ਤੁਰ ਗਏ ਤੁਸੀਂ ਨਾ ਸਮਝ ਸਕੇ ਜ਼ਜਬਾਤਾਂ ਨੂੰ
  • ਕਿਸੇ ‘ਆਪਣੇ’ ਦੀ ਕਮੀ ਦਾ ਅਹਿਸਾਸ ਜਰੂਰ ਹੁੰਦਾ…ਉਸਨੂੰ ਖੋਣ ਤੋਂ ਬਾਦ…
  • ਦੇਖ ਉਜੜਦੀ ਕਿਸੇ ਦੀ ਕੁੱਲੀ….. ਛੱਡ ਦੇ ਜਸ਼ਨ ਮਨਾਉਣਾ.. ਤੇਰੇ ਨਾਲ ਪਤਾ ਨੀ ਬੰਦਿਆ ਹਾਲੇ ਕੀ-ਕੀ ਹੋਣਾ…
  • ਸ਼ੱਕ ਤਾਂ ਸੀ ਕਿ ਪਿਆਰ ਚ ਨੁਕਸਾਨ ਹੋਵੇਗ਼ਾ…ਪਰ ਯਕੀਨ ਨਹੀ ਸੀ ਕਿ ਸਾਰਾ ਸਾਡਾ ਹੀ ਹੋਵੇਗਾ
  • ਤਜ਼ਰਬਾ ਕਹਿੰਦਾ ਪਿਆਰ ਤੋਂ ਕਿਨਾਰਾ ਕਰ ਲੈ …ਪਰ…ਦਿਲ ਕਹਿੰਦਾ ੲਿਹੀ ਤਜ਼ਰਬਾ ਦੁਬਾਰਾ ਕਰ ਲੈ
  • ਜੋ ਬੇਕਸੂਰ ਹੁੰਦੇ ਹੋਏ ਵੀ ਤੁਹਾਨੂੰ ਮਨਾਂਦਾ ਹੈ ਤਾਂ ਸਮਝ ਲਵੋ ਓਹ ਤੁਹਾਨੂੰ ਹੱਦ ਤੋਂ ਵੱਧ ਚਾਹੁੰਦਾ ਹੈ
  • ਮੈਂ ਓਹਨੂੰ ਕਿਊਂ ਕਹਾ ਕਿ ਮੇਰੇ ਨਾਲ ਗੱਲ ਕਰੇ…ਉਸਨੂੰ ਨਹੀਂ ਪਤਾ ਕਿ ਮੇਰਾ ਦਿਲ ਨਹੀਂ ਲਗਦਾ ਉਸਦੇ ਬਿਨਾ

Punjabi sad status continues…

  • ਮਹਿਸੂਸ ਕਰ ਰਹੀ ਹਾ ਤੇਰੀ ਬੇਰੁਖੀ ਕਈ ਦਿਨਾ ਤੋਂ ..ਯਾਦ ਰਖੀ ਜੇ ਕੀਤੇ ਮੈਂ ਰੁੱਸ ਗਈ ਤਾਂ ..ਮੇਨੂੰ ਮਨਾਉਣਾ ਤੇਰੇ ਵੱਸ ਦੀ ਗੱਲ ਨਹੀਂ
  • ਮੇਨੂੰ ਨਹੀਂ ਪਤਾ ਪਿਆਰ ਚ ਬੇਵ੍ਫ਼ਾਈ ਕਿਊਂ ਹੁੰਦੀ ਹੈ….ਬਸ ਇਨਾ ਪਤਾ ਜਦੋ ਦਿਲ ਭਰ ਜਾਂਦਾ ਤਾ ਲੋਕ ਸ਼ੱਡ ਦਿੰਦੇ ਨੇ
  • ਜ਼ਖਮ ਦੇ ਜਾਂਦੀ ਹੈ ਉਸਦੀ ਆਵਾਜ਼ ਅੱਜ ਵੀ ਮੇਨੂੰ …..ਜੋ ਸਾਲਾਂ ਪਹਿਲਾ ਹੌਲੀ ਜੇਹਾ ਕਹਿੰਦਾ ਸੀ…”ਬਹੁਤ ਪਿਆਰ ਕਰਦਾ ਹਾਂ ਤੇਨੂੰ”
  • ਬਹੁਤ ਮਹਿਸੂਸ ਹੁੰਦਾ ਹੈ ….ਤੇਰਾ ਮੇਹਿਸੂਸ ਨਾ ਕਰਨਾ
  • ਜੋ ਕਿਸੀ ਦਾ ਦੁਖ ਦਰਦ ਨਾ ਵੰਡ ਸਕੇ ….ਉਸਨੂੰ ਆਪਣਾ ਬਣਾਉਣ ਦਾ ਕੀ ਫਾਇਦਾ
  • ਲੋਕੀ ਹਸ ਕੇ ਯਾਰ ਮਨਾਂਦੇ ਨੇ …ਸਾਡਾ ਤੇ ਰੋਣਾ ਵੀ ਨੀ ਮਨਜੂਰ ਹੋਆ
  • ਨਹੀਂ ਕਰ ਸਕਦੀ ਮੈ ਆਪਣੇ ਮਾਂ ਪਿਊ ਨਾਲ ਗੱਦਾਰੀ….ਜਾਨ ਤੋਂ ਪਿਆਰੀ ਹੈ ਮੇਨੂੰ ਬਾਬੁਲ ਦੀ ਸਰਦਾਰੀ
  • ਅਜੀਬ ਜਹੀ ਬੇਚਾਨੀ ਹੈ… ਉਸਦੇ ਬਿਨਾ ਰਿਹ ਵੀ ਰਹੇ ਹਾਂ ਤੇ ਰਿਹਾ ਵੀ ਨਹੀ ਜਾ ਰਿਹਾ
  • ਕਿਸੀ ਨੂੰ ਦੁਖ ਦੇਣਾ ਉਨਾ ਹੀ ਅਸਾਨ ਹੁੰਦਾ ਹੈ ਜਿਨਾ ਸਮੁੰਦਰ ਚ ਪਥਰ ਸੁਟਣਾ ..ਬਿਨਾ ਇਹ ਸੋਚੇ ਓਹ ਕਿਨੀ ਡੁੰਘਾਈ ਤਕ ਗਿਆ ਹੋਣਾ
  • ਸਾਹਾਂ ਦਾ ਟੁੱਟ ਜਾਣਾ ਤਾ ਆਮ ਗੱਲ ਹੈ ,ਜਦੋਂ ਆਪਣੇ ਬੁਲਾਨਾ ਛਡ ਦੇਣ ਤਾਂ ਮੌਤ ਤਾਂ ਉਸਨੂੰ ਕਹਿੰਦੇ ਹਾਂ
  • ਅੱਜ ਉਹ ਨਾ ਨਜ਼ਰੀ ਆਉਂਦੇ ਨੇ,ਜਿਹੜੇ ਨਜ਼ਰਾਂ ਦੇ ਵਿੱਚ ਰਹਿੰਦੇ ਸੀ..ਹੁਣ ਹੁੰਘਾਰਾ ਵੀ ਨਾਂ ਭਰਦੇ ਨੇ,ਜਿਹੜੇ ਹਾਂਜੀ – ਹਾਂਜੀ ਕਹਿੰਦੇ ਸੀ
  • ਤੂੰ ਵਾਦਾ ਕੀਤਾ ਸੀ ਕੀ ਜ਼ਿੰਦ ਤੇਰੀ ਖੁਸ਼ੀਆਂ ਨਾਲ ਭਰ ਦਿਉ… ਤੂੰ ਆਖਦਾ ਹੁੰਦਾ ਸੀ ਕੀ ਚੰਨ ਤੇਰੇ ਪੈਰਾ ਵਿੱਚ ਧਰ ਦਿਉ….ਨਾ ਤੂੰ ਵਾਦਾ ਪੂਰਾ ਕੀਤਾ ਨਾ ਹੀ ਤੂੰ ਚੰਨ ਲੇਕੇ ਆਇਆ .. ਮੇਰਾ ਕਮਲੇ ਦਿਲ ❤ ਨੂੰ ਕਿਉ ਤੂੰ ਵੇ ਦੁੱਖਾਂ ਵਿੱਚ ਪਾਇਆ…ਕੀ ਦੱਸ ਮਜਬੂਰੀ ਪੈ ਗਈ ਆ…ਦਿਲ ❤ ਮੇਰਾ ਵੀ ਕਰਦਾ ਛੱਡਦਾ ਪਰ ਤੇਰੀ ਆਦਤ ਭੇੜੀ ਪੈ ਗਈ ਆ…
  • ਮੈਂ ਤਾਂ ਅੱਜ ਓਹ ਗਵਾਇਆ, ਜੋ ਕਦੇ ਮੇਰਾ ਸੀ ਹੀ ਨਹੀਂ….ਪਰ ਤੂੰ ਤਾਂ ਸੱਜਣਾ ਉਸਨੂੰ ਗਵਾ ਦਿਤਾ , ਜੋ ਸਿਰਫ ਤੇਰਾ ਹੀ ਸੀ
  • ਪਿਆਰ ਆਪਾਂ ਦੋਵਾ ਦਾ ਸੱਚਾ ਸੀ ਯਾਰਾ , ਪਰ ਇਸ ਪਿਆਰ ਨੂੰ ਆਪਾਂ ਕਦੀ ਜਤਾ ਨਾ ਸਕੇ…ਕਰਦੇ ਰਹੇ ਇੰਤੇਜ਼ਾਰ ਅਪਾ ਇਕ ਦੂਜੇ ਦਾ , ਤੁਸੀਂ ਸਾਨੂੰ ਬੁਲਾ ਨਾ ਸਕੇ ਤੇ ਅਸੀਂ ਆ ਨਾ ਸਕੇ

Checkout More Punjabi sad status

  • ਪਿਆਰ ਜ਼ਿੰਦਗੀ ਦਾ ਓਹ ਖੂਬਸੂਰਤ ਵਕਤ ਹੁੰਦਾ ਹੈ..ਜਿਸਦੇ ਹਰ ਪਲ ਦੀ ਕੀਮਤ ਅਸੀਂ ਹੰਝੂਆਂ ਨਾਲ ਚੁਕਾੰਦੇ ਹਾਂ
  • ਛੱਡ ਦਿਲਾ ਮੇਰਿਆ ਜੇ ਉਹਦਾ ਸਰ ਹੀ ਗਿਆ, ਕੀਹਨੇ ਤੈਨੂੰ ਪੁੱਛਣਾ ਜੇ ਤੂੰ ਮਰ ਵੀ ਗਿਆ..!!
  • ਸਾਡੀ ਕਦਰ ਉਨ੍ਹਾ ਤੋ ਪੁਛ ਕੇ ਵੇਖ ਜਿਨ੍ਹਾ ਨੂੰ ਮੁੜ ਕੇ ਨਹੀਂ ਵੇਖਿਆ ਅਸੀਂ ਤੇਰੇ ਲਈ ….
  • ਜਿਸਨੂੰ ਜਿਨਾ ਚਾਹੁੰਗੇ ਉਹਨਾ ਹੀ ਦਰਦ ਪਾਉਂਗੇ ॥
  • ਤੂੰ ਜ਼ਿੰਦਗੀ ਦੀ ਓਹ ਕਮੀ ਹੈ ਜੋ ਜ਼ਿੰਦਗੀ ਭਰ ਰਹੇਗੀ ॥
  • ਗੁਜ਼ਰ ਗਿਆ ਅੱਜ ਦਾ ਦਿਨ ਵੀ ਪਹਿਲਾਂ ਦੀ ਤਰਾਂ ,ਨਾਂ ਸਾਨੂੰ ਫੁਰਸਤ ਮਿਲੀ, ਨਾਂ ਉਹਨਾਂ ਨੂੰ ਖਿਆਲ ਆਇਆ..
  • ਇਕ ਆਦਤ ਜਹੀ ਪੇ ਗਈ ਤੇਰੀ, ਜੋ ਯਾਦ ਆਉਣ ਤੇ ਬਹੁਤ ਸਤਾਉਦੀ ਏ,ਕਿਤੇ ਤੂੰ ਸਾਨੂੰ ਭੁੁੱਲ ਨਾ ਜਾਵੀ ਸੱਜਣਾ, ਮੇਰੀ ਇਹੋ ਸੋਚ ਕੇ ਅੱਖ ਭਰ ਆਉਦੀ ਏ
  • ਮੌਤ ਤਾ ਐਵੇ ਹੀ ਬਦਨਾਮ ਆ ਜਾਨ ਤਾ ਜ਼ਿੰਦਗੀ ਲੇਂਦੀ ਹੈ ॥
  • ਸਾਰਾ-ਸਾਰਾ ਦਿਨ ਸਾਰੀ-ਸਾਰੀ ਰਾਤ ,ਅੱਖਿਆਂ ਚੋ ਹੋਵੇ ਬਰਸਾਤ…
  • ਬਹੁਤ ਦਿਨਾ ਬਾਅਦ ਉਸਨੂੰ ਕਿਸੇ ਹੋਰ ਨਾਲ ਖੁਸ਼ ਵੇਖ ਕੇ ਇਹ ਇਹਸਾਸ ਹੋਇਆ ਕਿ ਮੈ ਉਸਨੂੰ ਪਹਿਲਾ ਕਿਉਂ ਨਹੀਂ ਛੱਡ ਦਿਤਾ।
  • ਮੈਂ ਚੁੱਪ ਹਾਂ ਪਰ ਅੰਨਾ ਨਹੀਂ॥
  • ਜਾ ਜੇ ਤੂੰ ਖੁਸ਼ ਹਾਂ ਛੱਡ ਕੇ ਪਰ ਸਾਡੀ ਵੀ ਇਕ ਗਲ ਯਾਦ ਰਖੀ ਮਰਨ ਨੀ ਲਗੇ ਅਸੀਂ ਵੀ ਤੇਰੇ ਤੋ ਬਗੈਰ ਨੀ
  • ਜਰੂਰੀ ਨਹੀਂ ਕੀ ਇਨਸਾਨ ਕਮ ਕਰਕੇ ਹੀ ਥਕਦਾ ਹੈ ,ਜ਼ਿੰਦਗੀ ਵਿਚ ਉਸਨੂੰ ਧੋਖਾ ,ਫਰੇਬ ਤੇ ਫਿਕਰ ਵੀ ਥਕਾ ਦਿੰਦੇ ਨੇ।
  • ਮਤਲਬ ਹੋਵੇ ਤਾਂ ਦੂਰੋਂ ਹੀ ਪਹਿਚਾਨ ਲੇਂਦੇ ਨੇ ਲੋਕੀ , ਵਰਨਾ ਆਪਨੇ ਵੀ ਲੰਘ ਜਾਂਦੇ ਨੇ ਕੋਲੋਂ ਅਜਨਬੀ ਬਣਕੇ ।
  • Punjabi sad status continues…

    • ਤੇਰੇ ਦਿਲ ਵਿਚ ਪਿਆਰ ਮੇਰੇ ਲਈ ਫੇਰ ਨਫਰਤ ਜੇਹੀ ਕਿਉਂ ਜਤਾਉਂਦੀ ਹੈ,ਜੇ ਕਰਦੀ ਨਹੀਂ ਪਿਆਰ ਮੈਨੂ ਤਾ ਫੇਰ ਲੁਕ -ਲੁਕ ਕ ਕਿਉਂ ਰੋਂਦੀ ਹੈ?
    • ਜਿਹਨਾ ਦੀ ਤਮੰਨਾ ਦਿਲ ਵਿੱਚ ਸੀ,ਜੁਦਾਈ ਹੁਣ ਅਸੀ ਓਹਨਾ ਦੀ ਸਹਿੰਦੇ ਹਾਂ,ਫੁਰਸਤ ਨਹੀ ਓਹਨਾ ਨੂੰ ਸਾਡੇ ਨਾਲ ਗੱਲ ਕਰਨ ਦੀ,ਇਸ ਲਈ ਅਸੀ ਹਰ ਵਕਤ ਖਮੋਸ਼ ਰਹਿੰਦੇ ਹਾਂ
    • ਬਹੁਤ ਸਾਰੀਆਂ ਖੁਸ਼ੀਆਂ ਤੇ ਖਵਾਹਿਸ਼ਾਂ ਦਫ਼ਨ ਨੇ, ਇਹ ਦਿਲ ਵੀ ਕਿਸੇ ਕਬਰੀਸਤਾਨ ਤੋ ਘਟ ਨਹੀਂ ।
    • ਫਾਂਸਲੇ ਵੱਧ ਜਾਣ ਨਾਲ ਗਲਤ ਫ਼ਹਿਮੀਆਂ ਵੱਧ ਜਾਂਦੀਆਂ ਫਿਰ ਓਹ ਵੀ ਸੁਨਣ ਲਗ ਜਾਂਦਾ ਹੈ ਜੋ ਕਦੀ ਕਿਸੇ ਨੇ ਬੋਲਿਆ ਵੀ ਨਹੀ ਹੁੰਦਾ।
    • ਓਹਦੀ ਇੱਕ ਗੱਲ ਨੇ ਮੈਨੂੰ ਖਾਮੋਸ਼ ਕਰਤਾ,ਕਹਿੰਦਾ ਜੇ ਤਕਲੀਫ ਸਹਿਣੀ ਨੀ ਆਉਂਦੀ ਤਾਂ ਪਿਆਰ ਕਿਉਂ ਕੀਤਾ।।
    • ਮੈਂ ਦਿਲ ਨੂੰ ਪੁੱਛਿਆ ਤੂੰ ਸੱਜਣਾਂ ਨੂੰ ਯਾਦ ਕਿਉਂ ਕਰਦਾ ਐ ਓਹ ਤਾਂ ਭੋਰਾ ਨਹੀਂ ਕਰਦੇ,ਜਵਾਬ ਵਿੱਚ ਦਿਲ ਕਹਿੰਦਾ ਪਿਆਰ ਕਰਨ ਵਾਲੇ ਮੁਕਾਬਲਾ ਨਹੀਂ ਕਰਦੇ।।
    • ਨਾ ਸਾਡਾ ਯਾਰ ਬੁਰਾ ਨਾ ਤਸਵੀਰ ਬੁਰੀ,ਕੁਝ ਅਸੀ ਬੁਰੇ ਕੁਝ ਤਕਦੀਰ ਬੁਰੀ….
    • ਛੱਡ ਤੈਨੂੰ ਕੀ ਕਹਿਣਾ ਤੇਰੀ “ਮਰਜੀ” ਆ..ਪਤਾ ਨੀ ਕਿਓ ਤੈਨੂੰ Mere ਤੋਂ “ਅਲਰਜੀ” ਆ
    • ਕੌਣ ਕਹਿੰਦਾ ਹੈ ਕਿ ਸਿਰਫ ਲਫਜਾ ਨਾਲ ਦਿਲ ਦੁਖਾਇਆ ਜਾਂਦਾ,ਕਿਸੀ ਦੀ ਖਾਮੋਸ਼ੀ ਵੀ ਕਈ ਵਾਰ ਜਾਨ ਲੈਂਦੀ ਹੈ!!
    • ਲੋਕ ਇਨਸਾਨਾਂ ਨੂੰ ਦੇਖ ਕੇ ਪਿਆਰ ਕਰਦੇ ਐ,ਮੈਂ ਪਿਆਰ ਕਰ ਕੇ ਇਨਸਾਨਾਂ ਨੂੰ ਦੇਖ ਲਿਆ।।
    • ਮੈਂ ਅੱਜ ਇਕ ਟੁੱਟਦਾ ਤਾਰਾ ਵੇਖਿਆ, ਜਮਾ ਹੀ ਮੇਰੇ ਵਰਗਾ ਸੀ ,ਵੇ ਚੰਨ ਨੂੰ ਕੋਈ ਫ਼ਰਕ ਪਿਆ ਨਾ, ਜਮਾ ਹੀ ਤੇਰੇ ਵਰਗਾ ਸੀ॥
    • ਤੂੰ ਧੜਕਨ ਸੀ ਤੇਨੂੰ ਦਿਲੋ ਕੱਢ ਦੇ ਕਿਵੇ … ਅਸੀਂ ਚੰਗੇ ਹੀ ਨਹੀਂ ਸੀ ਤੇਨੂੰ ਲਗਦੇ ਕਿਵੇ।
    • ਫੁੱਲਾਂ ਵਰਗੀ ਹੈ ਇਹ ਜਿੰਦਗੀ,ਫਿਰ ਵੀ ਸੂਲ ਬਣ ਕੇ ਚੁਭਦੀ ਹੈ ਕਦੀ ਕਦੀ
    • ਬਚਪਨ ਕਰ ਗਿਆ ਝਾਤੀ..ਓ!!ਰੱਬਾ ਕਿੱਥੇ ਜਾਨ ਫਸਾਤੀ
      • ਬਾਹ ਆਪਣੀ ਤੇ ਤੇਰਾ ਨਾਮ ਲਿਖ ਲਿਖ ਤੈਨੂੰ ਯਾਦ ਕਰਦੇ ਆ,ਕਿੰਝ ਦੱਸਿਏ ਸੱਜਣਾ ਕਿੰਨਾ ਤੈਨੂੰ ਅਸੀਂ ਪਿਆਰ ਕਰਦੇ ਆ।
      • More Punjabi sad status

        • ਗੱਲ ਹੋਵੇ ਕੋਈ ਤਾਂ ਅਸੀਂ ਵੀ ਦਿਲ ਤੇ ਲਾਈਏ,ਛੱਡ ਸਭ ਨੂੰ ਅਸੀਂ ਵੀ ਤੁਰ ਜਾਈਏ,ਪਰ ਸਾਡੇ ਤੋਂ ਦੇਖ ਨਹੀਂ ਹੋਣੇ ਉਹਦੀਆਂ ਅੱਖਾਂ ਵਿੱਚ ਹੰਝੂ,ਨਹੀਂ ਤਾਂ ਅਸੀਂ ਵੀ ਹਰ ਗਲ ਤੇ ਰੁਸ ਜਾਈਏ
        • ਵੇਖ ਕੇ ਸੋਹਣਾ👰ਮੁੱਖ ਅਸੀਂ ਇੱਤਬਾਰ ਨਾ ਕਰਦੇ..ਉਹਦੀਆ ਝੂੱਠੀਆਂ ਕਸਮਾਂ ਦਾ ਇਤਬਾਰ ਨਾ ਕਰਦੇ..ਜੇ ਪਤਾ ਹੁੰਦਾ ਕਿ ਅਸੀਂ🚶ਸਿਰਫ਼ ਮਜ਼ਾਕ ਉਹਦੇ💃ਲਈ..ਤਾਂ ਸੌਹੰ ਰੱਬ ਦੀ ਮਰ ਜਾਂਦੇ🔫ਪਰ ਪਿਆਰ❤ਨਾ ਕਰਦੇ
        • ਉਦਾਸ ਰਹਿਣ ਦੀ ਆਦਤ ਏਨੀ ਜ਼ਿਆਦਾ ਪੈ ਗਈ,ਹੁਣ ਜਦੋਂ ਕੋਈ ਖੁਸ਼ੀ ਮਿਲਦੀ ਆ ਤਾਂ ਬਹੁਤ ਅਜੀਬ ਜਿਹਾ ਲੱਗਦਾ
        • ਜਦੋ ਹੋਈ ਸੀ ਮੁਹਬੱਤ ਤਾ ਲਗਿਆ ਕੋਈ ਚੰਗੇ ਕੰਮ ਦਾ ਅਸਰ ਹੈ,ਖਬਰ ਨਹੀ ਸੀ ਮੈਨੁੰ,ਕੇ ਗੁਨਾਹਾ ਦੀ ਇਸ ਤਰਾ ਦੀ ਵੀ ਸਜ਼ਾ ਹੁੰਦੀ ਹੈ
        • ਇਹ ਬਦ-ਦੁਆਵਾਂ ਕਿਸੇ ਹੋਰ ਲਈ ਰੱਖ , ਮੁਹਬੱਤ ਦੇ ਮਰੀਜ਼ ਹਾਂ ਖੁਦ-ਬ-ਖੁਦ ਮਰ ਜਾਵਾਂਗੇ।
        • ਕਿਥੇ ਵਫਾ ਮਿਲਦੀ ਮਿੱਟੀ ਦੇ ਬਣੇ ਇਨਸਾਨਾ ਤੋ,ਇਹ ਤਾ ਬਿਨਾ ਮਤਲਬ ਦੇ ਰੱਬ ਨੂੰ ਵੀ ਯਾਦ ਨਹੀ ਕਰਦੇ ।
        • ਉਸਨੇ ਵਾਦਾ ਕੀਤਾ ਸੀ 5 ਦਿਨ ਬਾਅਦ ਵਾਪਿਸ ਆਵਾਂਗੀ ਪਰ ਅਸੀਂ ਜ਼ਿੰਦਗੀ ਦੀ ਕਿਤਾਬ ਖੋਲ ਕੇ ਵੇਖੀ ਤਾ ਜ਼ਿੰਦਗੀ ਦੇ ਦਿਨ ਹੀ 4 ਸੀ।
        • ਬੰਦਾ ਸਾਰੀ ਉਮਰ ਅਧੂਰਾ ਰਹੰਦਾ ਹੈ , ਜਦੋਂ ਮਰ ਜਾਂਦਾ ਤਾਂ ਕਹਿੰਦੇ ਪੂਰਾ ਹੋ ਗਿਆ।
        • ਉਦਾਸ ਹੈ ਪਰ ਤੇਰੇ ਨਾਲ ਨਾਰਾਜ ਨਹੀ ,ਤੇਰੇ ਦਿਲ ਚ ਹੈ ਪਰ ਤੇਰੇ ਪਾਸ ਨਹੀ , ਝੂਠ ਕਿਹਾ ਤਾ ਸੱਭ ਕੁਝ ਠੀਕ ਹੈ ਪਰ ਸਚ ਕਹਾਂ ਤਾ ਹੁਣ ਕੁਝ ਵੀ life ਚ ਖਾਸ ਨਹੀ ..
        • ਪਤਾ ਨਹੀ ਕਿਉਂ ਦਿਲ ਵਿਚ ਉੱਤਰ ਜਾਂਦੇ ਨੇ ਲੋਕ, ਜਿਨਾ ਲੋਕਾਂ ਨਾਲ ਕਿਸਮਤ ਦੇ ਸਿਤਾਰੇ ਨਹੀ ਮਿਲ ਦੇ ..
          • ਜਿਥੇ ਮਰਜੀ ਰਹੀ ਤੇ ਜਿਸਦੀ ਮਰਜੀ ਹੋਈ,ਪਰ ਤੇਨੂੰ ਸੁਹੰ ਮੇਰੀ ਲੱਗੇ ਮੇਨੂੰ ਯਾਦ ਕਰਕੇ ਨਾ ਰੋਈ।
          • ਕਿਉਂ ਨਾ ਸਮਝ ਸਕਿਆ ਕੋਈ ਅੱਖਾਂ ਦੀ ਉਦਾਸੀ…ਹਰ ਕੋਈ ਬੁੱਲਾਂ ਦੀ ਮੁਸਕਾਨ ਨੂੰ ਖ਼ੁਸ਼ੀ ਸਮਝ ਲੈਂਦਾ ਹੈ..!
          • ਟੈਨਸ਼ਨ ਉਦੋਂ ਮੁੱਕਣੀ ਜਦੋਂ ਨਬਜ਼ ਰੁੱਕਣੀ।
          • Punjabi sad status continues…

            • ਇਨਸਾਨ ਨੂੰ ਸੱਚੇ ਪਿਆਰ ਦੀ ਕਦਰ ਉਦੋਂ ਪੈਂਦੀ ਹੈ , ਜਦੋਂ ਝੂਠੇ ਪਿਆਰ ਤੋਂ ਠੋਕਰ ਪੈਂਦੀ ਹੈ।
            • ਦਰਦ ਜਦੋਂ ਮਿੱਠਾ ਲੱਗਣ ਲੱਗ ਜਾਵੇ ਸਮਝੋ ਤੁਹਾਨੂੰ ਜੀਨਾ ਆ ਗਿਆ।
            • ਹੀਰ ਦੀ ਕਹਾਣੀ ਪੜ੍ਹਨ ਨੂੰ ਤਾਂ ਬਹੁਤ ਚੰਗੀ ਲੱਗਦੀ ਹੈ… ਪਰ ਜਦੋਂ ਘਰ ਹੀਰ ਜੰਮਦੀ ਹੈ ਤਾਂ ਬੰਦਾ ਗੰਡਾਸਾ ਚੁੱਕ ਲੇੰਦਾ ।
            • ਜੋ ਮੈਂਨੂ ਹਮੇਸਾ ਕਹਿਂਦੀ ਹੁਂਦੀ ਸੀ ਕਿ ਤੇਰੇ ਜਾਣ ਤੋਂ ਬਾਦ ਮੈਂ ਮਰ ਜਾਂਵਂਗੀ, ਅੱਜ ਕਿਸੇ ਹੋਰ ਨਾਲ ੳਹ ਆਹੀ ਵਾਅਦੇ ਕਰਨ ਚ’ busy ਆ
              • ਸਭ ਤੋ ਮਾੜੇ ਆ ਤਾ ਕੀ ਹੋਇਆ ਕਿਸੇ ਨੂੰ ਤਾ ਚੰਗੇ ਲਗਦੇ ਆ- .. ਦਿਲ ਵਿੱਚ ਹਜਾਰਾਂ ਦੁੱਖ ਨੇ ਪਰ ਸਾਰਿਆ ਨਾਲ ਤਾ ਖੁੱਲ ਕੇ ਹੱਸਦੇ ਆ
              • ਅਸੀ ਤਾਂ ਤੇਰੇ ਪਿਆਰ ਚ ਸ਼ਹੀਦ ਹੋਣ ਨੂੰ ਫਿਰਦੇ ਸੀ … ਪਰ ..ਤੂੰ ਤਾਂ ਕਮਲੀਏ ਜਿਊਂਦੇ ਜੀ ਹੀ ਮਾਰਤਾ :(
              • ਤੈਨੂੰ ਵੇਖਣ ਨੂੰ ਦਿਲ ਕਰਦਾ ਆ..ਦਿਨ ਕਢੀਏ ਨਾਲ ਤਰੀਕਾਂ ਦੇ….. ਤੂੰ ਆਵੇਂ ਤੇ ਗਲ ਨਾਲ ਲਾ ਲਈਏ, ਜਾਨ ਸੁੱਕੀ ਜਾਵੇ ਵਿਚ ਉਡੀਕਾਂ ਦੇ….
              • ਤੂੰ ਤਾਂ ਚਾਂਦੀ ਉੱਤੇ ਮਰਗੀ, ਜੱਟ ਤਾਂ ਤੈਨੂੰ ..ਸੋਨੇ ਚ ਮੜਾਉਣ ਨੂੰ ਫਿਰਦਾ ਸੀ …
              • ਜੋ ਟਾਇਮ ਪਾਸ ਸੀ ਤੇਰੇ ਲਈ ਓਹ ਪਿਆਰ ਬਣ ਗਿਆ ਮੇਰੇ ਲਈ
              • ਜਿਵੇਂ ਜਿਵੇਂ ਤੇਰੇ ਸ਼ਹਿਰੋਂ ਪੈਰ ਪੁੱਟਦਾ ਗਿਆ … ਮੈਂ ਟੁੱਟਦਾ ਗਿਆ
              • ਸਾਡੀ ਕਿਸਮਤ ਦੇ ਸਿਤਾਰੇ ਹਾਲੇ ਧੁੰਦਲੇ ਨੇ :(:( ਰੱਬ ਨੇ ਦਿਤੇ ਜੇ ਚਮਕਾ,, ਫੇਰ ਤੇਨੁ ਦਸਾਂਗੇ
              • ਤੇਰੇ ਨਾਲੋ ਤਾਂ ਸਾਡਾ “ANTIVIRUS” ਚੰਗਾ … ਜੇਹੜਾ ਸਾਡੀ Care ਤਾਂ ਕਰਦਾ
                • ਹਰ ਪਲ ਵਖਰੇ ਹੀ ਰੰਗ ਹੁੰਦੇ ਰਨ ਦੇ ……ਆਖਰ ਨੂੰ ਕਹਿੰਦੀਆਂ ਨੇ ਮਾਪੇ ਨਹੀਂ ਮੰਨਦੇ
                • ਮੈਂ ਓਹਨੁ ਪੁੱਛਿਆ ਕਿ ਇਕ ਪਲ ਵਿਚ ਜਾਨ ਕਿਵੇ ਨਿਕਲਦੀ ਏ… ? ਓਹਨੇ ਤੁਰਦੇ -ਤੁਰਦੇ ਨੇ ਮੇਰਾ ਹੱਥ ਛੱਡ ਦਿੱਤਾ…!
                • ਕੀਤਾ ਏ ਪਿਆਰ ਕੋਈ ਪਾਪ ਤਾ ਨਹੀ ਕੀਤਾ ਰੱਬ ਨੇ ਕਰਾਇਆ ਏ ਅਸੀਂ ਆਪ ਤਾ ਨਹੀ ਕੀਤਾ
                  • ਅਸੀਂ ਤਾ ਤੇਰੇ ਨਾਲ ਜਿੰਦਗੀ ਬਿਤਾਉਣ ਲਈ ਕੋਈ ਕਸਰ ਨਹੀ ਸੀ ਛਡੀ… ਪਰ ਗਲ ਕਿਸਮਤ ਤਾ ਆ ਕ ਅੜ ਗਈ
                  • ਮੈ ਮੰਗੀ ਸੀ ਮੌਤ ਰੱਬ ਤੋ ,ਉਸਨੇ ਮੇਨੂ ਪਿਆਰ ਚ ਪਾ ਦਿੱਤਾ
                  • Punjabi sad status continues…

                    • ਹਮਾਰੇ ਦਰਮਿਯਾਂ ਕੁਛ ਤੋ ਹੈ..ਚਾਹੇ ਫਾਸਲੇ ਹੀ ਸਹੀ …
                    • ਬਹੁਤ ਨੇ ਇਥੇ ਮੇਰੇ ਮਰਨ ਤੇ ਰੋਣ ਵਾਲੇ ..ਪਰ ਤਲਾਸ਼ ਉਸਦੀ ਏ ਜੋ ਮੇਰੇ ਇਕ ਵਾਰ ਰੋਣ ਤੇ ਮਰਨ ਤਕ ਜਾਵੇ
                    • ਛੱਡਦੇ ਕਿਸੇ ਕੋਲੋ ਵਫਾ ਦੀ ਆਸ ਦਿਲਾ ਜਿਹੜਾ ਰੁਆ ਸਕਦਾ ਹੈ ਓਹ ਭੁਲਾ ਵੀ ਸਕਦਾ ਹੈ
                    • ਜੇ ਮੈਂ ਮਰ ਵੀ ਜਾਵਾਂ ਤਾਂ ਉਸ ਨੂੰ ਕੋਈ ਖਬਰ ਨਾ ਕਰਨਾ, ਜੇ ਓਹ ਰੋ ਪਿਆ ਤਾਂ ਇਹ ਦਿਲ ਕਮਲੇ ਨੇ ਫਿਰ ਧੜਕਣਾ ਸ਼ੁਰੂ ਕਰ ਦੇਣਾ।
                    • ਗੁੜੀਆ ਪ੍ਰੀਤਾ ਪਾ ਕੇ, ਮੁਖ ਲਿਅਾ ਮੋੜ ਨੀ
                    • No comments:

                      Post a Comment