► Subscribe Now: https://www.youtube.com/sagarkandapre... Stay updated! ► Like us on Facebook: https://www.facebook.com/OfficialSaga... ► Follow us on Instagram: https://www.instagram.com/Isagarkanda
10000+ BEST ONE LINE STATUS
Sunday, 25 August 2019
International Student Short Film Part-1
► Subscribe Now: https://www.youtube.com/sagarkandapre... Stay updated! ► Like us on Facebook: https://www.facebook.com/OfficialSaga... ► Follow us on Instagram: https://www.instagram.com/Isagarkanda
Tuesday, 18 April 2017
Punjabi Love Shayari
- ਕੀ ਪਤਾ ਤੇਰੀ ਕੋਈ ਮਜਬੂਰੀ ਹੋਵੇ … ਤੈਨੂੰ ਬੇਵਫਾ ਕਹੀਏ ਜਰੂਰੀ ਤਾਂ ਨਹੀਂ,
ਤੈਨੂੰ ਵੀ ਪਿਆਰ ਕਿਸੇ ਹੋਰ ਨਾਲ ਹੋ ਸਕਦਾ, ਸਿਰਫ ਸਾਡੇ ਨਾਲ ਹੋਵੇ ਜਰੂਰੀ ਤਾਂ ਨਹੀਂ… - ਹੁਣ ਰਾਤਾ ਨੂੰ ਜਾਗ ਜਾਗ ੲਿਹ ਸਟੇਟਸ ਜਿਹੇ ਲਿਖੀ ਜਾਣੇ ਅਾ…
ਤੇਰਾ ਪਿਅਾਰ ਅਵੱਲਾ ਅੱਤ ਜਿਹੀ ਕਰੀ ਜਾਦਾ ਅਾ …
ਹਰ ਵੇਲੇ ਰਹਿ.ਨੀ ਸਕਦਾ ਨਾਲ ਕੋੲੀ ਦੁੱਖ ਸੁੱਖ.ਫੋਲਣ ਨੂੰ …
ੲਿਸੇ ਲੲੀ.ਅਾਪਣੇ ਦਰਦਾ ਨੂੰ.ਪੰਨਿਅਾ ਤੇ ਧਰੀ ਜਾਦਾ ਅਾ… - ਤੇਰੇ ਪਿਆਰ ਦੇ ਸਹਾਰੇ ਦਿਨ ਕਟੀ ਜਾਂਦੇ ਆਂ,
ਜੇ ਤੂਂ ਭੁਲ ਗਿਆ ਸਾਨੂੰ, ਅਸੀੰ ਵੀ ਪਿੱਛੇ ਹੱਟੀ ਜਾਂਦੇ ਆਂ,
ਦੱਸ ਹੋਇਆ ਕੀ ਕਸੂਰ, ਜੋ ਤੂੰ ਹੋ ਗਿਆ ਦੂਰ,
ਸਾਡੇ ਜਿੰਦਗੀ ਦੇ ਸੂਪਨਿਆਂ ਨੂੰ, ਤੂਂ ਕੀਤਾ ਚੂਰ-ਚੂਰ,
ਤੇਰੇ ਜਿਹਰ ਜਿਹੇ ਲਾਰੀਆਂ ਦੀ ਤਾਬ ਵਿੱਚ ਆ ਕੇ,
ਅਸੀਂ ਰੂਹ ਨੂੰ ਜਿਸਮ ਊਤੋਂ ਪੱਟੀ ਜਾਂਦੇ ਆਂ.
- ਸਾਨੂੰ ਅੱਜ ਪਤਾ ਲੱਗਾ ਨਸੀਬ ਹੁੰਦੇ ਕੀ,
ਪੈਸੇ ਵਾਲਿਆ ਦੇ ਸਾਹਮਣੇ ਗਰੀਬ ਹੁੰਦੇ ਕੀ,
ਕਿਉਂ ਕੀਤਾ ਸੀ ਪਿਆਰ ਜੇ ਨਿਭਾਉਣਾ ਨਹੀ ਸੀ ਆਉਂਦਾ,
ਤੇਰੇ ਪਿਆਰ ਨੇ ਸਿਖਾਇਆ ਸਾਨੂੰ ਰੋਣਾ ਨਹੀ ਸੀ ਆਉਂਦਾ. - ਟੁੱਟਿਆ ਹਾਂ, ਮੁੱਕਿਆ ਨਹੀਂ
ਜਾਨ ਹਾਲੇ ਬਾਕੀ ਹੈ…
ਜਿੰਦਗੀ ਜਿਉਣ ਦਾ
ਅਰਮਾਣ ਹਾਲੇ ਬਾਕੀ ਹੈ
ਉਸ ਤੱਕ ਹੈ ਜੋ ਪਹੁੰਚਾਉਣਾਂ
ਪੈਗਾਮ ਹਾਲੇ ਬਾਕੀ ਹੈ
ਜੁੜ ਚੁੱਕਿਆ ਹੈ ਜੋ ਉਸਦੇ ਨਾਂ ਨਾਲ
ਉਹ ਨਾਮ ਹਾਲੇ ਬਾਕੀ ਹੈ
ਕੀ ਕਰ ਲੈਣਾਂ ਦੁਨੀਆ ਦੇ ਸ਼ੈਤਾਨ ਨੇ
ਮੇਰਾ ਭਗਵਾਨ ਹਾਲੇ ਬਾਕੀ ਹੈ.. - ਗੁਜ਼ਰ ਜਾਣੀ ਏ ਲਗਦੀ ਏ, ਤੂੰ ਗੁਜ਼ਰੇ ਕਲ ਜਿਹੀ
ਸੀਨੇ ਦੇ ਵਿੱਚ ਸਦਾ ਰੜਕਣੇ ਵਾਲੀ ਗੱਲ ਜਿਹੀ….
ਗੱਪ ਜਿਹੀ ਲੱਗਦੀ ਏ, ਜੇ ਕਰ ਮੈਨੂੰ ਕੋਈ ਕਹੇ
ਨੀਲੀਆਂ ਅੱਖਾਂ ਵਾਲੀ ਤੈਨੂੰ ਅਜੇ ਵੀ ਚਾਹੁੰਦੀ ਏ….
More Punjabi Love Shayari :
Updates punjabi shayari for your facebook and whatsapp profile
- ਤੇਰੀ ਦੀਦ ਦਾ ਰੋਗੀ ਦੇ ਦਵਾ ਮੈਨੂ,
ਜਾਂ ਮਿਲਿਆ ਕਰ ਜਾਂ ਯਾਦ ਨਾ ਆ ਮੈਨੂ..
ਖ਼ਤ ਜਲਾ ਕੇ ਖੁਦ ਵੀ ਜਲਦੀ ਹੋਵੇਂਗੀ,
ਵਾਦੇ ਭੁਲ ਗਈ ਭੁਲ ਕੇ ਤਾਂ ਦਿਖਾ ਮੈਨੂ…
ਨੀ ਲੋਕਾਂ ਕੋਲੇ ਕਾਹਤੋਂ ਦਿਆ ਸਫਾਈਆਂ ਮੈਂ,
ਲਾਉਣੇ ਜੇ ਇਲ੍ਜ਼ਾਮ ਤਾਂ ਕੋਲ ਬਿਠਾ ਮੈਨੂ. - ੳੁਹਦੇ ਬਿਨਾ ਹਰ ਪਾਸੇ ਜਾਪੇ ਮੈਨੂੰ ਹਨੇਰਾ
ਜਿਥੇ ਜਾਵਾਂ ਹਰ ਪਾਸੇ ਦਿਸਦਾ ੳੁਹਦਾ ਚਿਹਰਾ
ਹਰ ਪਲ ਹਰ ਲਮਹਾ ਹੋ ਗਿਆ ੳੁਹਦੇ ਨਾਂ
ੳੁਹਦਾ ਦਿਲ ਹੋੲਿਅਾ ਜਦੋਂ ਮੇਰਾ ਦਿਲ
ੲਿੱਕ ਪਲ ਵੀ ਨਾ ਚੈਨ ਅਾੲਿਅਾ
ਜਦੋਂ ੳੁਹਦੇ ਤੋਂ ਹੋੲਿਅਾ ਦੂਰ ਦਿਲ ਮੇਰਾ
ਚਾਹੁੰਦਾ ਹਾਂ ਕੲੀ ਸਾਲਾਂ ਤੋਂ ੳੁਹਨੂੰ ਹੀ
ਪਰ ਕਿਸਮਤ ਦੀ ਮਾਰ ਨਾਲ ਦਿਲ ਖੋ ਗਿਆ ਮੇਰਾ
ਹੁਣ ਹਰ ਰਾਹ ਤੇ ਹਰ ਸੁਪਨੇ ਵਿੱਚ ਅਾਵੇ ਮੇਰੇ
ਕਦੇ ਰਹਿੰਦੀ ਸੀ ਪਰਛਾਵਾਂ ਬਣ ਕੇ ਮੇਰਾ
- ਹਰ ਕੋੲੀ ਸੱਚਾ ਪਿਆਰ ਕਰਨ ਵਾਲਾ ਨੲੀ ਹੁੰਦਾ
ਹਰ ਕੋੲੀ ਦਿਲ ਵਟਾੳੁਣ ਵਾਲਾ ਨੲੀ ਹੁੰਦਾ
ੲਿੱਥੇ ਹੁੰਦਾ ਗੁਮਾਨ ਰੂਪ ਰੰਗ ਦਾ
ਕੋੲੀ ਸੱਚੇ ਦਿਲ ਵੱਲ ਨੲੀ ਹੁੰਦਾ
ਇਥੇ ਹਰ ਕੋੲੀ ਪਿਆਰ ਪਾਉਣ ਨੂੰ ਕਾਹਲਾ
ਹਰ ਵਾਰ ਸੱਚਾ ਪ੍ਰੇਮ ਨਹੀਂ ਹੁੰਦਾ
ਸੱਚਾ ਪ੍ਰੇਮ ਹੁੰਦਾ ਜ਼ਿੰਦਗੀ ਚ ਇੱਕ ਵਾਰ
ੳੁਹੀ ਦਿਲੋਂ ਸਾਨੂੰ ਨਫਰਤ ਕਰਨ ਵਾਲਾ ਹੁੰਦਾ - ਹਰ ਵਾਰ ਇਕਰਾਰ ਹੋਵੇਗਾ
ਦਿਲੋਂ ਤੇਰੇ ਨਾਲ ਪਿਆਰ ਹੋਵੇਗਾ
ਅੱਖੀਅਾਂ ਚ ਤੇਰਾ ਦੀਦਾਰ ਹੋਵੇਗਾ
ਰੂਹ ਨੂੰ ਤੇਰੇ ਨਾਲ ਪਿਆਰ ਹੋਵੇਗਾ
ਜਿਥੇ ਮਰਜੀ ਅਾ ਕੇ ਦੇਖ ਲਵੀਂ
ਹਰ ਜੰਨਮ ਤੇਰਾ ਹੀ ਇੰਤੇਜ਼ਾਰ ਹੋਵੇਗਾ - ੲਿਸ਼ਕ ੲਿਸ਼ਕ ਕਰਦਾ ਹਰ ਕੋੲੀ,
ੲਿਸ਼ਕੇ ਦੇ ਰਾਹ ਬੜੇ ਅੌਖੇ,
ਹੋ ਜਾਂਦੀ ਜਿੰਦਗੀ ਨਾਲ ਨਫਰਤ,
ਜਦ ਕਰਕੇ ਕੋੲੀ ਸੱਚਾ ਪ੍ਰੇਮ… ਮੁੱਖ ਮੋੜ ਲਵੇ,
ਹੋ ਜਾਂਦੀ ਸਾਰੀ ਕਾੲਿਨਾਤ ਸੁੰਨੀ – ਸੁੰਨੀ ,
ਜਦ ਦੂਰ ਹੋ ਜਾਂਦਾ ਅਾਪਣਾ ਸੱਚਾ ਪਿਅਾਰ…. - ਸਾਹਾਂ ਵਰਗਿਆ ਸੱਜਣਾ ਵੇ….
ਕਦੇ ਅੱਖੀਆ ਤੋ ਨਾ ਦੂਰ ਹੋਵੀ…..
ਜਿੰਨਾ ਮਰਜੀ ਹੋਵੇ ਦੁੱਖ ਭਾਵੇਂ……
ਕਦੇ ਸਾਨੂੰ ਛੱਡਣ ਲਈ ਨਾ ਮਜਬੂਰ ਹੋਵੀ…. - ਹੱਕ ਅਤੇ ਸੱਚ ਕੋਈ ਦਬਾ ਨਹੀ ਸਕਦਾ,
ਮੇਰੇ ਨਾਲੋ ਵਧ ਕੌਈ ਤੇਨੂੰ ਚਾਹ ਨਹੀ ਸਕਦਾ,
ਜੇ ਤੂੰ ਜੱਸੀ ਦੀ ਨਹੀ ਹੋਈ ਤਾ,
ਕੋਈ ਹੋਰ ਵੀ ਤੇਨੂੰ ਪਾਹ ਨਹੀ ਸਕਦਾ ! - ਨਬ੍ਜ਼ ਮੇਰੀ ਦੇਖੀ ਤੇ ਬੀਮਾਰ ਲਿਖ ਦਿਤਾ
ਰੋਗ ਮੇਰਾ ਉਸ ਕੁੜੀ ਦਾ ਪਿਆਰ ਲਿਖ ਦਿਤਾ
ਕਰਜਦਾਰ ਰਹਿ ਗਿਆ ਮੈਂ ਉਸ ਹਕੀਮ ਦਾ ਯਾਰੋ
ਜਿਨ੍ਹੇ ਦਵਾ ਦਾ ਨਾਮ ਉਸ ਕੁੜੀ ਦਾ ਦੀਦਾਰ ਲਿਖ ਦਿਤਾ
- ਉਹਦੇ ਬੁੱਲਾਂ ਉੱਤੇ ਮੇਰੀ ਰੱਟ ਐ…
ਸਾਡੀ ਆਸ਼ਕਾ ਦੇ ਵਿੱਚ ਯਾਰੀ ਅੱਤ ਐ…
ਮੈਂ ਵੀ ਘੈਟ ਜਿਹੀ ਸਵੇਗੀ ਮੁਟਿਆਰ ਐ…
ਉਹ ਵੀ ਸਿਰੇ ਦਾ ਸਵੇਗੀ ਜਿਹਾ ਜੱਟ ਐ… - ਮੇਰੇ ਟੁੱਟੇ ਹੋਏ ਦਿਲ ਦਾ ਇਲਾਜ਼ ਤੂੰ ਆ
ਮੇਰੇ ਬੁੱਲਾਂ ਤੇ ਏਕੋ ਹੀ ਅਲਫਾਜ਼ ਤੂੰ ਆ
ਮੈਂ ਜੇ ਸੰਗੀਤ ਤੇ ਮੇਰਾ ਰਿਆਜ਼ ਤੂੰ ਆ
ਮੇਰੇ ਦਿਲ ਨਾਲ ਜੁੜੀ ਹੋਯੀ ਇੱਕ ਇੱਕ ਤਾਰ ਦਾ ਸਾਜ ਤੂੰ ਆ
ਮੈਂ ਜੇ ਸਿਮਰਨ ਤੇ ਮੇਰਾ ਰਾਜ਼ ਤੂੰ ਆ
ਤੇਰੇ ਬਿਨਾ ਜੀਨਾ ਬੜਾ ਔਖਾ ਸਜਣਾ ਕਿਊਂਕਿ
ਮੇਰੇ ਚਲਦੇ ਨੇ ਜੋ ਸਾਹ ਉਸ ਦਾ ਰਾਜ਼ ਤੂੰ ਆ - ਜੇ ਤੂੰ ਥੋੜਾ ਜੇਹਾ ਵੀ ਸੋਚਿਆ ਮੇਰੇ ਵਾਸਤੇ
ਮੈ ਜਿੰਦ ਜਾਂ ਵਾਰ ਦਿਆ ਤੇਰੇ ਵਾਸਤੇ
ਜੇ ਤੇਰੀ ਜ਼ਿੰਦਗੀ ਚ ਆ ਜਾਵੇ ਹਨੇਰਾ
ਤਾਂ ਖੁਦ ਨੂ ਜਲਾ ਦਿਆ ਤੇਰੇ ਵਾਸਤੇ - ਤੂੰ ਕੀ ਜਾਨੇ ਤੇਨੂੰ ਕਿੰਨਾ ਪਿਆਰ ਕਰੀਏ ,
ਯਾਰਾ ਤੇਨੂੰ ਕਿਵੇ ਇਜਹਾਰ ਕਰੀਏ ,
ਤੂੰ ਤਾ ਸਾਡੇ ਇਸ਼ਕੇ ਦਾ ਰੱਬ ਹੋ ਗਿਓ,
ਇੰਨਾ ਤੇਰੇ ਉੱਤੇ ਐਤਬਾਰ ਕਰੀਏ ॥ - ਚੰਨ ਵਲ ਵੇਖ ਕੇ ਫਰਿਆਦ ਮੰਗਦੇ ਹਾਂ,
ਅਸੀਂ ਜ਼ਿੰਦਗੀ ਚ ਬੱਸ ਤੇਰਾ ਪਿਆਰ ਮੰਗਦੇ ਹਾਂ,
ਭੁੱਲ ਕੇ ਵੀ ਕਦੇ ਮੇਰੇ ਤੋ ਦੂਰ ਨਾ ਜਾਵੀਂ,
ਅਸੀਂ ਕੇਹੜਾ ਤੇਰੇ ਤੋ ਤੇਰੀ ਜਾਂਨ ਮੰਗਦੇ ਹਾਂ ॥
- ਇਹਨਾ ਅੱਖਿਆਂ ਵਿਚ ਸੀ ਪਿਆਰ ਬੜਾ ,
ਉਹਨੇ ਕਦੇ ਅੱਖਿਆਂ ਦੇ ਵਿਚ ਤੱਕਿਆ ਹੀ ਨਹੀਂ ,
ਇਸ ਦਿਲ ਵਿਚ ਸੀ ਸਿਰਫ ਤਸਵੀਰ ਉਸਦੀ ,
ਮੈਂ ਆਪਣੇ ਦਿਲ ਵਿਚ ਹੋਰ ਕੁਝ ਰੱਖਿਆ ਹੀ ਨਹੀਂ - ਚੰਗੀ ਤਰਾਂ ਯਾਦ ਨੇ ਮੇਰੇ ਗੁਨਾਹ ਮੈਨੂੰ
ਇੱਕ ਤਾਂ ਮੁੱਹਬਤ ਕਰ ਲਈ,
ਦੂਜਾ ਤੇਰੇ ਨਾਲ ਕਰ ਲਈ,
ਤੀਜਾ ਬੇ-ਹਿਸਾਬ ਕਰ ਲਈ… - ਤੇਰੀ ਯਾਦ ਨੂੰ ਬੁਰਾ ਕਿਊਂ ਕਹਿਏ?
ਜਿਹੜੀ ਹਰ ਪਲ ਸਾਥ ਨਿਭਾਉਂਦੀ ਏ ,
ਤੇਰੇ ਨਾਲੋ ਤਾ ਤੇਰੀ ਯਾਦ ਹੀ ਚੰਗੀ,
ਜਿਹੜੀ ਹਾਲੇ ਵੀ ਸਾਨੂੰ ਮਿਲਣ ਆਉਂਦੀ ਏ,
ਦੁਖ ਦਿਲ ਵਿਚ ਲਕੋ ਕੇ ਹੰਝੂ ਨੈਨਾ ਵਿਚ ਪਰੋ ਕੇ ,
ਤੇਰੇ ਆਨ ਦੀ ਉਡੀਕ ਅਸੀਂ ਲਾਈ ਬੈਠੇ ਹਾ,
ਕਰ ਤੂੰ ਯਕੀਨ ਸਾਨੂੰ ਭੁਲ ਜਾਨ ਵਾਲਿਆ,
ਅਸੀਂ ਤੇਰੇ ਪਿੱਛੇ ਦੁਨੀਆ ਭੁਲਾਈ ਬੈਠੇ ਹਾਂ ॥
- ਗਲਤੀ ਨਾਲ ਵੀ ਕਦੀ ਕਿਸੇ ਨਾਲ ਪਿਆਰ ਨਾ ਕਰਿਓ
ਮਰ-ਮਰ ਕੇ ਜੀਨਾ ਪੈ ਜਾਣਾ ਕਦੀ ਇਸ਼ਕ਼ ਵਿਚ ਕਿਸੇ ਤੇ ਨਾ ਮਰਿਓ - ਅਸੀ ਸਿੱਧੇ ਜੇ ਬੰਦੇ ਕੋਈ ਜਾਣਦੇ ਨਾ ਤੇਜੀ ਨੀ…ਬੋਲਦੀਏਂ ਜੇਹੜੀ ਪੁੱਠੀ ਜਿਹੀ ਅੰਗਰੇਜੀ ਨੀ…
hello hey ਨੂੰ ਹੀ ਲੱਗ ਜਾਣੇ 2week ਨੀ..ਸਾਨੂੰ ਆਖਦੀਏਂ pendu ਇਹੇ ਗੱਲ ਠੀਕ ਨੀ… - ਅੱਜ ਦਿਲ ਪੁੱਛ ਬੈਠਾ ਆਪਣੀ ਹੀ ਤਸਵੀਰ ਤੋ ,
ਤੂੰ ਕੀ ਪਾਇਆ ਆਪਣੀ ਤਕ਼ਦੀਰ ਤੋ ,
ਤੇਰੀ ਤਸਵੀਰ ਦਿਲ ਦੇ ਸ਼ੀਸ਼ੇ ਨੂੰ ਵਿਖਾਈ ,
ਤੇ ਕੇਹਾ ਅਜੇਹਾ ਪਿਆਰ ਪਾਇਆ ਤਕ਼ਦੀਰ ਤੋ
More Punjabi Love Shayari :
Updates punjabi shayari for your facebook and whatsapp profile
- ਦੋ ਪਲ ਦਾ ਹੈ ਸਾਥ ਪਤਾ ਨਹੀ ਕਦੋ ਵਿਛੜ ਜਾਣਾ
ਰਿਸ਼ਤਿਆਂ ਦਾ ਕੀ ਪਤਾ ਕਦੋ ਟੁੱਟ ਜਾਣਾ
ਪੁੱਛ ਲਿਆ ਕਰੋ ਕਦੇ ਹਾਲ-ਚਾਲ ਸਾਡੇ ਦਿਲ ਦਾ
ਜਿੰਦਗੀ ਦਾ ਕੀ ਪਤਾ ਅਸੀਂ ਕਦੋ ਮੁੱਕ ਜਾਣਾ
- ਮੈਂ ਕਹਿੰਦਾ ਰਿਹਾ ਓਹਨੂੰ ਆਪਣੇ ਦਿਲ ਦੀਆਂ
ਪਰ ਓਹਨੇ ਖਾਬ ਪਿਆਰ ਦਾ ਬੁਨਿਆ ਨਹੀ,
ਮੈਂ ਕਿਹਾ ਇੱਕ ਵਾਰ ਮਾਫ਼ ਕਰਦੇ,
ਓਹਨੇ ਤਰਲਾ ਕੋਈ ਸੁਨਿਆ ਨਹੀਂ,
ਮੈਂ ਕਰ ਦਿਤਾ ਸਬ ਕੁਝ ਓਹਦੇ ਹਵਾਲੇ ,
ਪਰ ਓਹਨੇ ਦਿਲ ਤੋਂ ਦੋਸਤ ਚੁਨਿਆ ਨਹੀ,
ਮੈਂ ਕਹ ਦਿੱਤਾ ,‘ਤੇਰੇ ਬਿਨਾ ਮੈਂ ਮਰ ਚਲਿਆ ’
ਓਹ ਹੱਸ ਕੇ ਕਹਿੰਦੀ, ‘ਕੀ ਕਿਹਾ ?? ਮੈਨੂੰ ਸੁਨਿਆ ਨਹੀ’
- ਨਸੀਬਾ ਦੇ ਲੇਖ ਕੋਈ ਮੋੜ ਨਹੀ ਸਕਦਾ
ਹੋਵੇ ਰੱਬ ਤੇ ਐਤਬਾਰ ਕੋਈ ਤੋੜ ਨਹੀ ਸਕਦਾ
ਸੱਚਾ ਪਿਆਰ ਤਾ ਮਿਲਦਾ ਹੈ ਨਸੀਬਾਂ ਦੇ ਨਾਲ
ਲੱਖ ਚਾਹ ਕੇ ਵੀ ਕਿਸੇ ਨਾਲ ਰਿਸ਼ਤਾ ਕੋਈ ਜੋੜ ਨਹੀ ਸਕਦਾ! - ਅੱਜ ਕਰਦੇ ਜਿਹੜੇ ਟਿਚਰਾਂ ਨੀ,
ਫੇਰ ਮੱਥੇ ਤੇ ਵੱਟ ਪਾਉਣਗੇ ,
ਜਿਹੜੇ ਮਜਬੂਰੀ ਸਾਡੀ ਤੇ ਮਾਰਨ ਤਾਹਨੇ ,
ਹੱਥ ਮੱਥੇ ਰੱਖ ਪਛਤਾਉਣਗੇ ,
ਓਹਨਾ ਦੇ ਸੁਪਨੇ ਦੇ ਵਿਚ ਆਵਾਂਗੇ , ਕਾਮ ਇਦਾ ਦਾ ਕਰ ਜਾਵਾਂਗੇ ,
ਦਿਨ ਤਾ ਸਭਨਾਂ ਤੇ ਆਉਂਦੇ ਹੀਰੇ , ਆਪਾਂ ਰਾਤਾਂ ਵੀ ਲਿਆਵਾਂਗੇ …ਆਪਾਂ ਰਾਤਾਂ ਵੀ ਲਿਆਵਾਂਗੇ - ਕਲਮ ਚੁੱਕ ਕੇ ਓਹਦੇ ਤੇ ਕੁਛ ਲਿਖਣ ਲੱਗਾ ,
ਦਸ ਓਹਦਾ ਭੋਲਾਪਨ ਲਿਖਾਂ ਯਾ ਚਤੁਰਾਈ ਲਿਖਾਂ ,
ਦੋਹਾਂ ਰਾਹਾਂ ਤੇ ਆਕੇ ਮੇਰਾ ਹੱਥ ਰੁਕ ਜਾਂਦਾ,
ਦਸ ਓਹਦਾ ਪਿਆਰ ਲਿਖਾਂ ਯਾ ਓਹਦੀ ਜੁਦਾਈ ਲਿਖਾਂ ॥
- ਜ਼ਿੰਦਗੀ ਨੂੰ ਪਿਆਰ ਅਸੀਂ ਤੇਰੇ ਤੋ ਜਿਆਦਾ ਨਹੀਂ ਕਰਦੇ
ਕਿਸੇ ਹੋਰ ਤੇ ਇਤਬਾਰ ਅਸੀਂ ਤੇਰੇ ਤੋ ਜਿਆਦਾ ਨਹੀਂ ਕਰਦੇ
ਤੂੰ ਜੀ ਸਕੇ ਮੇਰੇ ਬਿਨ ਇਹ ਤਾ ਚੰਗੀ ਗੱਲ ਹੈ ਸੱਜਣਾ
ਪਰ ਅਸੀਂ ਜੀ ਲਵਾਂਗੇ ਤੇਰੇ ਬਿਨ ਇਹ ਵਾਦਾ ਨਹੀਂ ਕਰਦੇ ! - ਮੇਰੀ ਅੱਖਾਂ ਚ ਬਸ ਤੇਰੇ ਖਵਾਬ ਨੇ ,
ਤੇ ਦਿਲ ਚ ਤੇਰੇ ਲਈ ਪਿਆਰ ਬੜਾ ,
ਤੂੰ ਯਾਰ ਬਣ ਗਿਆ ਏ ਜਾਨ ਮੇਰੀ ,
ਤੇਨੂੰ ਮਿਲਣ ਨੂੰ ਤਰਸੇ ਦਿਲ ਬੜਾ ..
ਦੱਸ ਕਿੰਝ ਸਮਝਾਵਾਂ ਹੁਣ ਦਿਲ ਕਮਲੇ ਨੂੰ ,
ਤੇਨੂੰ ਪਾਉਣ ਲਈ ਇਹ ਬੇ -ਕਰਾਰ ਬੜਾ ..! - ਸਾਨੂੰ ਲੋੜ੍ਹ ਤੇਰੀ ਹੈ ਕਿੰਨੀ ਅਸੀਂ ਦਸਦੇ ਨਹੀਂ
ਸੱਚ ਜਾਨੀ ਤੇਰੇ ਬਿਨਾ ਅਸੀਂ ਕੱਖ ਦੇ ਨਹੀਂ
ਤਸਵੀਰ ਤੇਰੀ ਰੱਖ ਲਈ ਹੈ ਦਿਲ ਦੇ ਵਿਚ
ਭੁੱਲ ਕੇ ਵੀ ਕਿਸੇ ਹੋਰ ਨੂੰ ਅਸੀਂ ਤਕਦੇ ਨਹੀਂ !
- ਸਾਡੇ ਜਿਸਮ ਨੇ ਵਖ ਇਸੇ ਦੁਨਿਆ ਵਿਚ
ਚਲੋ ਮੰਨਿਆ ਤਾਹਿਓਂ ਏ ਦੂਰੀਆਂ ਨੇ
ਪਰ ਮਿਲਦੇ ਜਦ ਅਸੀਂ ਹਰ ਜਨਮ ਦੇ ਵਿਚ
ਫੇਰ ਇਸ ਜਨਮ ਦਸ ਕੀ ਮਜ਼ਬੂਰੀਆਂ ਨੇ
More Punjabi Love Shayari :
Updates punjabi shayari for your facebook and whatsapp profile
- ਮੇਰੀ ਹਰ ਖੁਸ਼ੀ ਯਾਰਾ ਤੂੰ ਲੈ ਲਈ ਏ
ਮਰ ਵੀ ਨੀ ਸਕਦਾ ਮੋਤ ਵੀ ਤੂੰ ਲੈ ਲਈ ਏ
ਜੀਓਨਾ ਸਿਖਾ ਦਿਲ ਦੀ ਪੀੜ ਤੂੰ ਲੈ ਲਈ ਏ
ਹੁਣ ਰਬ ਨੂੰ ਅਰਦਾਸ ਕਰ ਕੇ ਕੀ ਕਰਨਾ
ਮੇਰੇ ਦਿਲ ਚ #ਰਬ ਦੀ ਥਾਂ ਤੂੰ ਲੈ ਲਈ ਏ
- ਅੱਖਾਂ ਵਿੱਚ ਹੰਜੂ ਵੀ ਨਹੀ
ਤੇ ਦਿਲੋ ਅਸੀ ਖੁਸ਼ ਵੀ ਨਹੀ…..
ਕਾਹਦਾ ਹੱਕ ਜਮਾਈਏ ਵੇ ਸੱਜਣਾ
ਅਸੀ ਹੁਣ ਤੇਰੇ ਕੁਛ ਵੀ ਨਹੀ …… - ਨਾ ਮਾਰੋ ਪਾਣੀ ਵਿੱਚ ਪੱਥਰ ਉਸ ਪਾਣੀ ਨੂੰ ਵੀ ਕੋਈ ਪੀਂਦਾ ਹੋਵੇਗਾ….!
ਆਪਣੀ ਜਿੰਦਗੀ ਨੂੰ ਹੱਸ ਕਿ ਗੁਜਾਰੋ ਯਾਰੋ ,ਤੁਹਾਨੂੰ ਵੇਖ ਕੇ ਵੀ ਕੋਈ ਜਿਉਂਦਾ ਹੋਵੇਗਾ…! - ਏਨਾ ਅਖੀਆਂ ਨੂੰ ਉਡੀਕ ਤੇਰੀ , ਕਿਸੇਹੋਰ ਵੱਲ ਨਹੀ ਤਕਦਿਆਂ..
ਜੇ ਕਰ ਹੁੰਦਾ ਰਹੇ ਦੀਦਾਰ ਤੇਰਾ, ਏਹ ਸਦੀਆਂ ਤੱਕ ਨਹੀ ਥਕਦੀਆਂ..
ਵੇਖੀਂ ਕਿਤੇ ਭੁੱਲ ਨਾ ਜਾਈਂ ਯਾਰਾ ਸਾੰਨੂ ,ਮੌਤ ਤੋਂ ਬਾਅਦ ਏਹ ਖੁੱਲ ਨੀ ਸਕਦੀਆਂ. - ਵਿਚ ਹਵਾਵਾਂ ਕਦੇ ਵੀ ਦੀਵੇ ਜਗਦੇ ਨਾ ,
ਖਿਜ਼ਾ ਦੀ ਰੁੱਤੇ ਫੁੱਲ ਕਦੇ ਵੀ ਸਜਦੇ ਨਾ ,
ਭੁੱਲ ਕੇ ਵੀ ਨਾ ਸਾਨੂੰ ਕਿਤੇ ਭੁੱਲ ਜਾਵੀਂ ,
ਕਿਊਂਕਿ ਯਾਰ ਗੁਵਾਚੇ ਫੇਰ ਕਦੇ ਵੀ ਲਭਦੇ ਨਾ ॥
Monday, 17 April 2017
Punjabi sad status
- ਰੁੱਸਣ ਨੂੰ ਵੀ ਉਥੇ ਹੀ ਦਿਲ ਕਰਦਾ ਐ…ਜਿਥੇ ਕੋਈ ਖਾਸ ਮਨਾਉਣ ਵਾਲਾ ਹੋਵੇ!!
- ਗੁੱਸਾ ਇੰਨਾ ਕਿ ਤੇਰਾ ਨਾਂ ਲੈਣ ਨੂੰ ਵੀ ਦਿਲ ਨੀਂ ਕਰਦਾ……ਪਿਆਰ ਇੰਨਾ ਕਿ ਤੈਨੂੰ ਹਰ ਸਾਹ ਨਾਲ ਯਾਦ ਕੀਤੇ ਬਿੰਨਾ ਵੀ ਨੀ ਸਰਦਾ
- ਜਿਸਮ ਦੀਆਂ ਦਰਾੜਾਂ ਵਿਚੋਂ ਰੂਹ ਨਜ਼ਰ ਆਉਣ ਲੱਗੀ,ਇਸ਼ਕ ਮੈਨੂੰ ਬੁਹਤ ਅੰਦਰ ਤੱਕ ਤੋੜ ਗਿਆ……!!!!
- ਹੁਣ ਤਾ single ਰਹਿਣ ਚ ਹੀ ਭਲਾਈ ਹੈ ਜਦੋ ਪਿਆਰ ਚ ਸੀ ਉਦੋਂ ਕੇਹੜਾ ਕਿਸੇ ਨੇ ਕਦਰ ਪਾਈ ਹੈ
- ਕਾਸ਼ !ਸੁਪਨੇ ਹਕੀਕਤ ਹੁੰਦੇ ਤਾ ਮੈਂ ਹਰ ਸੁਪਨੇ ਵਿੱਚ ਤੈਨੂੰ ਵੇਖਿਆ ਕਰਦਾ….ਕਾਸ਼ !ਜਿੰਦਗੀ ਵਿੱਚ ਹਰ ਦੁਆ ਪੂਰੀ ਹੁੰਦੀ ਤਾਂ ਮੈਂ ਹਰ ਦੁਆ ਵਿੱਚ ਤੈਨੂੰ ਮੰਗਿਆ ਕਰਦਾ…
- ਗੱਲ ਇਹ ਨਹੀਂ ਕਿ ਤੂੰ ਬੇ-ਵਫਾਈ ਕੀਤੀ … ਗੱਲ ਇਹ ਹੈ ਕਿ ਤੇਰੇ ਵਾਅਦੇ ਕੱਚੇ ਨਿਕਲੇ …..ਦੁੱਖ ਇਹ ਨਹੀਂ ਕਿ ਤੂੰ ਝੂਠੀ ਨਿਕਲੀ, ਦੁੱਖ ਇਹ ਹੈ ਕਿ ਲੋਕ ਸੱਚੇ ਨਿਕਲੇ…
- ਹੌਲੀ-ਹੌਲੀ ਛੱਡ ਜਾਵਾਂਗੇ.. ਪੀੜਾਂ ਦੇ ਕਈ ਸ਼ਹਿਰਾਂ ਨੂੰ… ਲੂਣ ਦੀਆਂ ਸੜਕਾਂ ਤੇ ਤੁਰ ਪਏਂ… ਲੈ ਕੇ ਜਖਮੀਂ ਪੈਰਾਂ ਨੂੰ..
- ਯਾਰੀ ਪਿੱਛੇ ਸਭ ਕੁੱਝ ਵਾਰ ਗਿਆ ..ਨਾ ਬਚਿਆ ਕੁੱਝ ਲੁਟਾਉਣ ਲਈ …ਬੱਸ ਸਾਹ ਨੇ ਬਾਕੀ ; ਉਹ ਨਾ ਮੰਗੀ , ਮੈ ਰੱਖੇ ਨੇ ਭੁੱਲਾ ਬਖਸ਼ਾਉਣ ਲਈ
- ਉਹਨੂੰ ਆਪਣੇ ਹਾਲ ਦਾ ਹਿਸਾਬ ਕਿਵੇ ਦਵਾਂ, ਸਵਾਲ ਸਾਰੇ ਗਲਤ ਨੇ ਜਵਾਬ ਕਿਵੇ ਦਵਾਂ, ਉਹ ਜੋ ਮੇਰੇ 3 ਲਫਜ਼ਾ ਦੀ ਹਿਫਾਜ਼ਤ ਨਹੀ ਕਰ ਸਕੀ, ਫੇਰ ਉਹਦੇ ਹੱਥਾ ਚ ਜਿੰਦਗੀ ਦੀ ਪੂਰੀ ਕਿਤਾਬ ਕਿਵੇ ਦਵਾਂ,
- ਅਸੀ ਤਾਂ ਆਪਣੇ ਹੱਥਾ ਦੀਆਂ ਲਕੀਰਾਂ ਤੱਕ ਮਿੱਟਾ ਦਿੱਤੀਆਂ…ਕਿਉਕਿ ਕਿਸੀ ਨੇ ਹੱਥ ਦੇਖ ਕੇ ਕਿਹਾ ਸੀ, ਕਿ ਤੇਰਾਂ ਯਾਰ Bewafa ਨਿਕਲੇ ਗਾ…
- ਦੁੱਖੜਿਆ ਦੇ ਯੇਰੇ ਨੇ , ਕੁੱਝ ਤੇਰੇ ਨੇ ਕੁੱਝ ਮੇਰੇ ਨੇ , ਮਣ ਦੇ ਸਾਥੀ ਘੱਟ ਮਿਲਦੇ , ਤਣ ਦੇ ਵਣਜ਼ ਵਧੇਰੇ ਨੇ
- ਜੀਅ ਵੇ ਸੋਹਣਿਆ ਜੀਅ , ਭਾਵੇ ਕਿਸੇ ਦਾ ਹੋ ਕੇ ਜੀਅ ,ਕੀ ਹੋਇਆ ਜੇ ਅੱਜ ਨੀ ਸਾਡਾ , ਕਦੇ ਤਾਂ ਹੁੰਦਾ ਸੀ
- ਸੱਜਣਾ ਤੇਰੇ ਲਈ ਅਸੀਂ ਅਪਣਾ ਆਪ ਗੁਆਇਆ ਐ , ਪਰ ਦਿਲ ਤੇਰੇ ਨੂੰ ਹਜੇ ਸਕੂਨ ਨਾ ਆਇਆ ਐ , ਪੁੱਛ ਕੇ ਦੇਖ ਯਾਰਾ ਮੈਨੂੰ ” ਮੈਂ ਕੀ ਖੋਇਆ ਐ ‘ ਤੇ ਕੀ ਪਾਇਆ ਐ
- ਅੱਜ ਕੱਲ ਤੇ ਜਿਸਮਾਂ ਦੇ ਮੇਲੇ ਲੱਗਦੇ ਨੇ ,ਸੱਚਾ ਪਿਅਾਰ ਕਰਨੇ ਵਾਲਿਅਾ ਦੇ ਤਾਂ ਹੰਝੂ ਵੱਗਦੇ ਨੇ
- ਤੇਰੇ ਵਾਅਦੇ ਸੀ ਅਜੀਬ ਕੁੜੇ ਰੱਖੇ ਦਿਲ ਦੇ ਬੜੇ ਕਰੀਬ ਕੁੜੇ ,ਕਿਉ ਲੈ ਬੈਠੀ ਦਰਜਾ ਰੱਬ ਦਾ ਜੇ ਨਈ ਸੀ ਸਾਡੇ ਵਿਚ ਨਸੀਬ ਕੁੜੇ
- ਨਾ ਛੇੜ ਗਮਾਂ ਦੀ ਰਾਖ ਨੂੰ, ਕਿਤੇ-ਕਿਤੇ ਅੰਗਾਰੇ ਹੁੰਦੇ ਨੇ … ਹਰ ਦਿਲ ਵਿੱਚ ਇੱਕ ਸਮੁੰਦਰ ਹੁੰਦਾ, ਤਾਹੀਓਂ ਹੰਝੂ ਖਾਰੇ ਹੁੰਦੇ ਨੇ
Punjabi sad status continues…
- ਖਰੀਦ ਰਿਹਾ ਸੀ ਇਸ਼ਕ ਦੀ ਚਾਦਰ ਮੁਹੱਬਤ ਦੇ ਬਜ਼ਾਰ ਵਿੱਚੋਂ ਮੈਂ,ਲੋਕਾਂ ਦੀ ਭੀੜ ਵਿੱਚੋਂ ਆਵਾਜ ਆਈ,ਅਗਲੀ ਦੁਕਾਨ ਤੋਂ ਆਪਣੇ ਲਈ ਕਫਨ ਵੀ ਖਰੀਦ ਦਾ ਜਾ,ਤੇਰੇ ਜਖਮ ਢੱਕਣ ਦੇ ਕੰਮ ਆਊਗਾ..
- ਇਸ਼ਕ ਵੀ ਕੀਤਾ.. ਸੱਟਾਂ ਵੀ ਖਾਦੀਆਂ ਪਰ ….ਆਪਣਾ ਬਣਾਉਣ ਵਾਲਾ ਕੋਈ ਮਿਲਿਆ ਨੀ ..ਰੋ-ਰੋ ਸੁਣਾਇਆ .. ਦਰਦ ਏ ਦਿਲ ਲੋਕਾਂ ਨੂੰ ਪਰ ਕੋਈ ਕਦਰ ਪਾਉਣ ਵਾਲਾ ਮਿਲਿਆ ਨੀ
- ਵੇ ਤੂੰ ਜਦੋਂ ਗੱਲ ਕਰੇਂ ਬੱਸ ਕਰੇਂ ਵੈਰ ਦੀ …. ਅਸੀਂ ਜਦੋਂ ਖੈਰ ਮੰਗੀ ! ਮੰਗੀ ਤੇਰੀ ਖੈਰ ਦੀ …
- ਚਿਟੇ ਵਰਗੀ ਸੀ ਉਹ ਯਾਰੋ ਛੱਡੀ ਨਾ ਗਈ… ਐਸੀ ਲੱਗ ਗਈ ਸੀ ਤੋਟ ਦਿਲੋਂ ਕੱਢੀ ਨਾ ਗਈ…
- ਆਪਣਾ ਆਪਣਾ ਕਹਿੰਦੇ ਓ, ਨਾਲੇ ਰੋਜ ਪਰਖਦੇ ਰਹਿੰਦੇ ਓ, ਤੁਸੀ ਕਿ ਜਾਣੋ ..? ਦਿਲ ਲਾਉਣਾ ਕਿਸ ਨੂੰ ਕਹਿੰਦੇ ਨੇ, ਸਾਡਾ ਵਕਤ ਆਇਆ ਤਾ ਦੱਸਾਗੇ, ਕਿ ਤੜਫਾਉਣਾ ਕਿਸ ਨੂੰ ਕਹਿੰਦੇ ਨੇ…!!
- ਯਾਦਾਂ ਤੇਰੀਆਂ ਨੂੰ ਅਸੀਂ ਪਿਆਰ ਕਰਦੇ ਹਾਂ,.ਸੋ ਜਨਮ ਵੀ ਤੇਰੇ ਤੇ ਨਿਸਾਰ ਕਰਦੇ ਹਾਂ,..ਵਿਹਲ ਹੋਵੇ ਤਾਂ ਕੁਝ ਲਿਖ ਭੇਜੀ ਯਾਰਾ,ਸਿਰਫ ਇਕ ਤੇਰੇ ਹੀ ਸੁਨੇਹੇ ਦਾ ਇੰਤਜਾਰ ਕਰਦੇ ਹਾਂ…
- ਕਿਸੇ ਨੂੰ ਸਾਡੀ ਕਮੀ ਮਹਿਸੂਸ ਹੋਵੇ , ਸਾਨੂੰ ਰੱਬ ਨੇ ਇਸ ਜੋਗਾ ਬਣਾਇਆ ਹੀ ਨਹੀਂ।
- ਪਰੇਸ਼ਾਨੀਆ ਤਾ ਬਹੁਤ ਨੇ ਜਿੰਦਗੀ ਚ ਪਰ ਯਕੀਨ ਕਰੀ, ਤੇਰੇ ਪਿਆਰ ਜਿੰਨਾ ਕਿਸੇ ਨੇ ਤੰਗ ਨਹੀ ਕੀਤਾ।
- ਓਹਨੂੰ ਵਿਛੜ ਦੇ ਵਕ਼ਤ ਪੁਛ ਲਿਆ “ਕਿਸੇ ਹੋਰ ਦਾ ਹੋਣ ਲਗਿਆ ਹੈ ?” ਤਾ ਜਵਾਬ ਆਇਆ “ਪਹਿਲਾ ਤੇਰਾ ਕਦੋ ਸੀ ਮੈਂ ?”
- ਉਸਨੂੰ ਪਰਖ ਕੇ ਮੈਂ ਆਪਣਾ ਦਿੱਲ ਆਪ ਹੀ ਤੋੜ ਲਿਆ, ਗਲਤਫਹਿਮੀਆਂ ਵਿੱਚ ਮੈਂ ਬਹੁਤ ਜਿਆਦਾ ਖੁਸ਼ ਸੀ।
- ਤੁਸੀਂ ਰੁੱਸ ਗਏ ਅਸੀਂ ਟੁੱਟ ਗਏ।
- ਇਹ ਚੰਦਰਾ ਪਿਆਰ ਵੀ ਬਸ calls ਤੇ sms ਤਕ ਹੀ ਰਹਿ ਗਿਆ ਹੈ।
- ਦਿਲੋਂ ਤਾਂ ਹੁਣ ਉਹ ਭੁਲਾ ਹੀ ਚੁੱਕੇ ਹੋਣਗੇ, ਨਹੀਂ ਤਾਂ ਏਨਾਂ ਟਾਇਮ ਕੌਣ ਗੁੱਸੇ ਰਹਿੰਦਾ
- ਬਹਾਨੇ ਨਾਲ ਵੀ ਕਿਸੇ ਤੋਂ ਮੇਰਾ ਹਾਲ ਨਾ ਪੁੱਛੀਂ ਮੈਂ ਬਿਲਕੁਲ ਠੀਕ ਹਾਂ, ਲੋਕੀਂ ਤਾਂ ਬੱਸ ਗਲਾਂ ਬਣਾਉਦੇ ਨੇ…
- ਬੜਾ ਪਿਆਰ ਸੀ ਉਸ ਝੱਲੀ ਨਾਲ… ਪਰ ਕਰੀਬ ਹੋ ਕੇ ਵੀ ਉਹ ਕਰੀਬ ਨਾ ਹੋੲੀ… ਅੱਜ ਹਾਲਤ ਉਸ ਟੁੱਟੇ ਤਾਰੇ ਵਰਗੀ… ਜਿਸਨੂੰ ਟੁੱਟ ਕੇ ਵੀ ਧਰਤੀ ਨਸੀਬ ਨਾ ਹੋਈ…
- ਮੇਰੇ ਦਿਲ ਤੋਂ ਬਾਹਰ ਜਾਣ ਦਾ ਰਸਤਾ ਨਹੀਂ ਮਿਲਿਆ ਤਾਂ ਕਮਲੀ ਨੇ ਠੋਕਰਾਂ ਮਾਰ ਮਾਰ ਕੇ ਦਿਲ ਹੀ ਤੋੜ ਦਿਤਾ
- ਕੁਝ ਲੋਕਾਂ ਦਾ ਕੰਮ ਹੁੰਦਾ ਹੈ mood ਖਰਾਬ ਕਰਨਾ.. ਆਪਣਾ ਵੀ ਤੇ ਦੂਜਿਆਂ ਦਾ ਵੀ
- ਉਹ ਤਾਂ ਆਪਣੀ ਇੱਕ ਆਦਤ ਵੀ ਨਾ ਬਦਲ ਸਕਿਆ ਮੈਂ ਪਤਾ ਨਹੀਂ ਕਿਉਂ ਆਪਣੀ ਸਾਰੀ ਜ਼ਿੰਦਗੀ ਬਦਲ ਲਈ
- ਤੁਸੀਂ ਕਿਸੇ ਇਨਸਾਨ ਦਾ ਦਿਲ ਬੱਸ ਓਦੋਂ ਤੱਕ ਦੁਖਾ ਸਕਦੇ ਹੋ, ਜਦੋਂ ਤੱਕ ਉਹ ਤੁਹਾਨੂੰ ਪਿਆਰ ਕਰਦਾ ਹੈ!
- ਸੁਭਾਅ ਤੇਰਾ ਬਦਲ ਗਿਆ ਹੈ ਮੇਰੇ ਲਈ, ਲੱਗਦਾ ਤੇਰਾ ਦਿਲ ਕਿਤੇ ਹੋਰ ਲੱਗਣ ਲੱਗ ਗਿਆ
- ਮੇਰੇ ਲਈ ਆਪਣੇ Mom dad ਦੀ ਕਸਮ ਖਾ ਜਾਂਦੀ ਸੀ …ਕਮਲੀਏ ਮੇਨੂੰ ਨਹੀ ਤਾਂ …ਆਪਣੇ Mom Dad ਨੂੰ ਤਾਂ ਬਖਸ਼ ਦਿੰਦੀ…
- ਝੂਠਾ ਤਾਂ ਮੈਂ ਹੀ ਹਾਂ ਜੋ ਅੱਜ ਵੀ ਜੀ ਰਿਹਾ ….. ਤੇਰੇ ਬਿਨ ਜੀ ਨਹੀਂ ਸਕਦਾ ਰੋਜ਼ ਕਹਿੰਦਾ ਸੀ।
Punjabi sad status continues…
- ਕਦੇ ਉਹ ਵੇਲਾ ਸੀ ਜੀ ਕਰਦਾ ਸੀ ਤੇਰੇ ਤੋਂ ਜਾਨ ਵਾਰਦਿਆ,ਹੁਣ ਉਹ ਵੇਲਾ ਜੀ ਕਰਦਾ ਤੈਨੂੰ ਗੋਲੀ ਮਾਰਦਿਆ
- ਜਦੋਂ ਸਦਾ ਮੂਡ ਬਿਨਾ ਕਿਸੇ ਗਲ ਤੋਂ ਖਰਾਬ ਹੋਵੇ ਤਾ ਅਸੀਂ ਪੱਕਾ ਕਿਸੇ ਨੂੰ ਮਿਸ ਕਰ ਰਹੇ ਹੁੰਦੇ ਹਾ
- ਕੁਝ ਕੁ ਸਪਨੇ ਮੈ ਖੁਦ ਹੀ ਮਾਰ ਲਏ ਤੇ ਕੁਝ ਜਮਾਨੇ ਨੇ ਪੂਰੇ ਨਹੀਂ ਹੋਣ ਦਿਤੇ।
- ਜਦ ਗਿਣਤੀ ਕੀਤੀ ਧੋਖਾ ਦੇਣ ਵਾਲਿਆਂ ਦੀ ਤਾਂ ਇਤਫਾਕ ਵੇਖੋ ਕੋਈ ਵੀ ਬੇਗਾਨਾ ਨਹੀਂ ਨਿਕਲਿਆ।
- ਸਾਡਾ ਫ਼ੱਕਰਾਂ ਦਾ ਕੀ ਏ ਵਸਾਹ ਸੱਜਣਾ, ਕੱਦ ਮੁੱਕ ਜਾਣੇ ਸਾਡੇ ਸਾਹ ਸੱਜਣਾ…..:-(
- ਅੱਜ ਵੀ ਦਿਲੋ ਨਿਭਾ ਰਹੇ ਨੇ ਓਹ ਰਿਸ਼ਤਾ ਸਾਡੇ ਨਾਲ ਫਿਰ ਚਾਹੇ ਓਹ ਨਫਰਤ ਦਾ ਹੀ ਸਹੀ।
- ਕੀ ਸਮਝੇ ਤੂੰ ਕੀਮਤ ਹੰਝੂ ਖਾਰਿਆਂ ਦੀ, ਯਾਰੀ ਚੰਗੀ ਹੁੰਦੀ ਚੰਦ ਨਾਲੋਂ ਤਾਰਿਆਂ ਦੀ।
- ਪਹਿਲਾ ਯਾਰੀ ਲਾਉਦੇ ਨੇ…ਫਿਰ ਸਾਰੀ ਰਾਤ ਰਵਾਉਦੇ ਨੇ … ਰੂਹ ਕੱਡ ਕੇ ਜਿਸਮ ਤਾ ਮੋੜ ਦਿੰਦੇ ਨੇ … ਮੈਨੂ ਨਹੀ ਸੀ ਪਤਾ ਕਿ ਰਬ ਵਰਗੇ ਲੋਕ ਵੀ ਦਿਲ ਤੋੜ ਦਿੰਦੇ ਨੇ…
- ਕਿਸੇ ਨੇ ਪੁਛਿਆ ਤੇਰਾ ਦਰਦ ਕਿਵੇ ਸਮਝਾ ਮੈਂ? ..ਮੈਂ ਕਿਹਾ ਪਿਆਰ ਕਰ… ਬੇਹਿਸਾਬ ਕਰ ..ਇੰਨਾ ਕਰ ਤੇ ਫਿਰ ਹਾਰ ਜਾ। ..
- ਜਦੋ ਹੋਈ ਸੀ ਮੋਹਬੱਤ ਤਾਂ ਲਗ਼ਿਆ ਕੋਈ ਚੰਗੇ ਕੰਮ ਦਾ ਅਸਰ ਹੈ। …ਖਬਰ ਨਹੀਂ ਸੀ ਮੇਨੂੰ ਕੀ ਕਿਸੇ ਗੁਨਾਹ ਦੀ ਇਸ ਤਰਹ ਦੀ ਵੀ ਸਜ਼ਾ ਹੁੰਦੀ ਹੈ।
- ਅੱਜ ਵੀ ਕਰਦੀ ਯਾਦ ਬੜਾ ਤੈਨੂੰ ਇਕੱਲੀ ਬਹਿ ਕੇ ਰਾਤਾਂ ਨੂੰ … ਖੇਡ ਕੇ ਦਿਲ ਨਾਲ ਤੁਰ ਗਏ ਤੁਸੀਂ ਨਾ ਸਮਝ ਸਕੇ ਜ਼ਜਬਾਤਾਂ ਨੂੰ
- ਕਿਸੇ ‘ਆਪਣੇ’ ਦੀ ਕਮੀ ਦਾ ਅਹਿਸਾਸ ਜਰੂਰ ਹੁੰਦਾ…ਉਸਨੂੰ ਖੋਣ ਤੋਂ ਬਾਦ…
- ਦੇਖ ਉਜੜਦੀ ਕਿਸੇ ਦੀ ਕੁੱਲੀ….. ਛੱਡ ਦੇ ਜਸ਼ਨ ਮਨਾਉਣਾ.. ਤੇਰੇ ਨਾਲ ਪਤਾ ਨੀ ਬੰਦਿਆ ਹਾਲੇ ਕੀ-ਕੀ ਹੋਣਾ…
- ਸ਼ੱਕ ਤਾਂ ਸੀ ਕਿ ਪਿਆਰ ਚ ਨੁਕਸਾਨ ਹੋਵੇਗ਼ਾ…ਪਰ ਯਕੀਨ ਨਹੀ ਸੀ ਕਿ ਸਾਰਾ ਸਾਡਾ ਹੀ ਹੋਵੇਗਾ
- ਤਜ਼ਰਬਾ ਕਹਿੰਦਾ ਪਿਆਰ ਤੋਂ ਕਿਨਾਰਾ ਕਰ ਲੈ …ਪਰ…ਦਿਲ ਕਹਿੰਦਾ ੲਿਹੀ ਤਜ਼ਰਬਾ ਦੁਬਾਰਾ ਕਰ ਲੈ
- ਜੋ ਬੇਕਸੂਰ ਹੁੰਦੇ ਹੋਏ ਵੀ ਤੁਹਾਨੂੰ ਮਨਾਂਦਾ ਹੈ ਤਾਂ ਸਮਝ ਲਵੋ ਓਹ ਤੁਹਾਨੂੰ ਹੱਦ ਤੋਂ ਵੱਧ ਚਾਹੁੰਦਾ ਹੈ
- ਮੈਂ ਓਹਨੂੰ ਕਿਊਂ ਕਹਾ ਕਿ ਮੇਰੇ ਨਾਲ ਗੱਲ ਕਰੇ…ਉਸਨੂੰ ਨਹੀਂ ਪਤਾ ਕਿ ਮੇਰਾ ਦਿਲ ਨਹੀਂ ਲਗਦਾ ਉਸਦੇ ਬਿਨਾ
Punjabi sad status continues…
- ਮਹਿਸੂਸ ਕਰ ਰਹੀ ਹਾ ਤੇਰੀ ਬੇਰੁਖੀ ਕਈ ਦਿਨਾ ਤੋਂ ..ਯਾਦ ਰਖੀ ਜੇ ਕੀਤੇ ਮੈਂ ਰੁੱਸ ਗਈ ਤਾਂ ..ਮੇਨੂੰ ਮਨਾਉਣਾ ਤੇਰੇ ਵੱਸ ਦੀ ਗੱਲ ਨਹੀਂ
- ਮੇਨੂੰ ਨਹੀਂ ਪਤਾ ਪਿਆਰ ਚ ਬੇਵ੍ਫ਼ਾਈ ਕਿਊਂ ਹੁੰਦੀ ਹੈ….ਬਸ ਇਨਾ ਪਤਾ ਜਦੋ ਦਿਲ ਭਰ ਜਾਂਦਾ ਤਾ ਲੋਕ ਸ਼ੱਡ ਦਿੰਦੇ ਨੇ
- ਜ਼ਖਮ ਦੇ ਜਾਂਦੀ ਹੈ ਉਸਦੀ ਆਵਾਜ਼ ਅੱਜ ਵੀ ਮੇਨੂੰ …..ਜੋ ਸਾਲਾਂ ਪਹਿਲਾ ਹੌਲੀ ਜੇਹਾ ਕਹਿੰਦਾ ਸੀ…”ਬਹੁਤ ਪਿਆਰ ਕਰਦਾ ਹਾਂ ਤੇਨੂੰ”
- ਬਹੁਤ ਮਹਿਸੂਸ ਹੁੰਦਾ ਹੈ ….ਤੇਰਾ ਮੇਹਿਸੂਸ ਨਾ ਕਰਨਾ
- ਜੋ ਕਿਸੀ ਦਾ ਦੁਖ ਦਰਦ ਨਾ ਵੰਡ ਸਕੇ ….ਉਸਨੂੰ ਆਪਣਾ ਬਣਾਉਣ ਦਾ ਕੀ ਫਾਇਦਾ
- ਲੋਕੀ ਹਸ ਕੇ ਯਾਰ ਮਨਾਂਦੇ ਨੇ …ਸਾਡਾ ਤੇ ਰੋਣਾ ਵੀ ਨੀ ਮਨਜੂਰ ਹੋਆ
- ਨਹੀਂ ਕਰ ਸਕਦੀ ਮੈ ਆਪਣੇ ਮਾਂ ਪਿਊ ਨਾਲ ਗੱਦਾਰੀ….ਜਾਨ ਤੋਂ ਪਿਆਰੀ ਹੈ ਮੇਨੂੰ ਬਾਬੁਲ ਦੀ ਸਰਦਾਰੀ
- ਅਜੀਬ ਜਹੀ ਬੇਚਾਨੀ ਹੈ… ਉਸਦੇ ਬਿਨਾ ਰਿਹ ਵੀ ਰਹੇ ਹਾਂ ਤੇ ਰਿਹਾ ਵੀ ਨਹੀ ਜਾ ਰਿਹਾ
- ਕਿਸੀ ਨੂੰ ਦੁਖ ਦੇਣਾ ਉਨਾ ਹੀ ਅਸਾਨ ਹੁੰਦਾ ਹੈ ਜਿਨਾ ਸਮੁੰਦਰ ਚ ਪਥਰ ਸੁਟਣਾ ..ਬਿਨਾ ਇਹ ਸੋਚੇ ਓਹ ਕਿਨੀ ਡੁੰਘਾਈ ਤਕ ਗਿਆ ਹੋਣਾ
- ਸਾਹਾਂ ਦਾ ਟੁੱਟ ਜਾਣਾ ਤਾ ਆਮ ਗੱਲ ਹੈ ,ਜਦੋਂ ਆਪਣੇ ਬੁਲਾਨਾ ਛਡ ਦੇਣ ਤਾਂ ਮੌਤ ਤਾਂ ਉਸਨੂੰ ਕਹਿੰਦੇ ਹਾਂ
- ਅੱਜ ਉਹ ਨਾ ਨਜ਼ਰੀ ਆਉਂਦੇ ਨੇ,ਜਿਹੜੇ ਨਜ਼ਰਾਂ ਦੇ ਵਿੱਚ ਰਹਿੰਦੇ ਸੀ..ਹੁਣ ਹੁੰਘਾਰਾ ਵੀ ਨਾਂ ਭਰਦੇ ਨੇ,ਜਿਹੜੇ ਹਾਂਜੀ – ਹਾਂਜੀ ਕਹਿੰਦੇ ਸੀ
- ਤੂੰ ਵਾਦਾ ਕੀਤਾ ਸੀ ਕੀ ਜ਼ਿੰਦ ਤੇਰੀ ਖੁਸ਼ੀਆਂ ਨਾਲ ਭਰ ਦਿਉ… ਤੂੰ ਆਖਦਾ ਹੁੰਦਾ ਸੀ ਕੀ ਚੰਨ ਤੇਰੇ ਪੈਰਾ ਵਿੱਚ ਧਰ ਦਿਉ….ਨਾ ਤੂੰ ਵਾਦਾ ਪੂਰਾ ਕੀਤਾ ਨਾ ਹੀ ਤੂੰ ਚੰਨ ਲੇਕੇ ਆਇਆ .. ਮੇਰਾ ਕਮਲੇ ਦਿਲ ਨੂੰ ਕਿਉ ਤੂੰ ਵੇ ਦੁੱਖਾਂ ਵਿੱਚ ਪਾਇਆ…ਕੀ ਦੱਸ ਮਜਬੂਰੀ ਪੈ ਗਈ ਆ…ਦਿਲ ਮੇਰਾ ਵੀ ਕਰਦਾ ਛੱਡਦਾ ਪਰ ਤੇਰੀ ਆਦਤ ਭੇੜੀ ਪੈ ਗਈ ਆ…
- ਮੈਂ ਤਾਂ ਅੱਜ ਓਹ ਗਵਾਇਆ, ਜੋ ਕਦੇ ਮੇਰਾ ਸੀ ਹੀ ਨਹੀਂ….ਪਰ ਤੂੰ ਤਾਂ ਸੱਜਣਾ ਉਸਨੂੰ ਗਵਾ ਦਿਤਾ , ਜੋ ਸਿਰਫ ਤੇਰਾ ਹੀ ਸੀ
- ਪਿਆਰ ਆਪਾਂ ਦੋਵਾ ਦਾ ਸੱਚਾ ਸੀ ਯਾਰਾ , ਪਰ ਇਸ ਪਿਆਰ ਨੂੰ ਆਪਾਂ ਕਦੀ ਜਤਾ ਨਾ ਸਕੇ…ਕਰਦੇ ਰਹੇ ਇੰਤੇਜ਼ਾਰ ਅਪਾ ਇਕ ਦੂਜੇ ਦਾ , ਤੁਸੀਂ ਸਾਨੂੰ ਬੁਲਾ ਨਾ ਸਕੇ ਤੇ ਅਸੀਂ ਆ ਨਾ ਸਕੇ
Checkout More Punjabi sad status
- ਪਿਆਰ ਜ਼ਿੰਦਗੀ ਦਾ ਓਹ ਖੂਬਸੂਰਤ ਵਕਤ ਹੁੰਦਾ ਹੈ..ਜਿਸਦੇ ਹਰ ਪਲ ਦੀ ਕੀਮਤ ਅਸੀਂ ਹੰਝੂਆਂ ਨਾਲ ਚੁਕਾੰਦੇ ਹਾਂ
- ਛੱਡ ਦਿਲਾ ਮੇਰਿਆ ਜੇ ਉਹਦਾ ਸਰ ਹੀ ਗਿਆ, ਕੀਹਨੇ ਤੈਨੂੰ ਪੁੱਛਣਾ ਜੇ ਤੂੰ ਮਰ ਵੀ ਗਿਆ..!!
- ਸਾਡੀ ਕਦਰ ਉਨ੍ਹਾ ਤੋ ਪੁਛ ਕੇ ਵੇਖ ਜਿਨ੍ਹਾ ਨੂੰ ਮੁੜ ਕੇ ਨਹੀਂ ਵੇਖਿਆ ਅਸੀਂ ਤੇਰੇ ਲਈ ….
- ਜਿਸਨੂੰ ਜਿਨਾ ਚਾਹੁੰਗੇ ਉਹਨਾ ਹੀ ਦਰਦ ਪਾਉਂਗੇ ॥
- ਤੂੰ ਜ਼ਿੰਦਗੀ ਦੀ ਓਹ ਕਮੀ ਹੈ ਜੋ ਜ਼ਿੰਦਗੀ ਭਰ ਰਹੇਗੀ ॥
- ਗੁਜ਼ਰ ਗਿਆ ਅੱਜ ਦਾ ਦਿਨ ਵੀ ਪਹਿਲਾਂ ਦੀ ਤਰਾਂ ,ਨਾਂ ਸਾਨੂੰ ਫੁਰਸਤ ਮਿਲੀ, ਨਾਂ ਉਹਨਾਂ ਨੂੰ ਖਿਆਲ ਆਇਆ..
- ਇਕ ਆਦਤ ਜਹੀ ਪੇ ਗਈ ਤੇਰੀ, ਜੋ ਯਾਦ ਆਉਣ ਤੇ ਬਹੁਤ ਸਤਾਉਦੀ ਏ,ਕਿਤੇ ਤੂੰ ਸਾਨੂੰ ਭੁੁੱਲ ਨਾ ਜਾਵੀ ਸੱਜਣਾ, ਮੇਰੀ ਇਹੋ ਸੋਚ ਕੇ ਅੱਖ ਭਰ ਆਉਦੀ ਏ
- ਮੌਤ ਤਾ ਐਵੇ ਹੀ ਬਦਨਾਮ ਆ ਜਾਨ ਤਾ ਜ਼ਿੰਦਗੀ ਲੇਂਦੀ ਹੈ ॥
- ਸਾਰਾ-ਸਾਰਾ ਦਿਨ ਸਾਰੀ-ਸਾਰੀ ਰਾਤ ,ਅੱਖਿਆਂ ਚੋ ਹੋਵੇ ਬਰਸਾਤ…
- ਬਹੁਤ ਦਿਨਾ ਬਾਅਦ ਉਸਨੂੰ ਕਿਸੇ ਹੋਰ ਨਾਲ ਖੁਸ਼ ਵੇਖ ਕੇ ਇਹ ਇਹਸਾਸ ਹੋਇਆ ਕਿ ਮੈ ਉਸਨੂੰ ਪਹਿਲਾ ਕਿਉਂ ਨਹੀਂ ਛੱਡ ਦਿਤਾ।
- ਮੈਂ ਚੁੱਪ ਹਾਂ ਪਰ ਅੰਨਾ ਨਹੀਂ॥
- ਜਾ ਜੇ ਤੂੰ ਖੁਸ਼ ਹਾਂ ਛੱਡ ਕੇ ਪਰ ਸਾਡੀ ਵੀ ਇਕ ਗਲ ਯਾਦ ਰਖੀ ਮਰਨ ਨੀ ਲਗੇ ਅਸੀਂ ਵੀ ਤੇਰੇ ਤੋ ਬਗੈਰ ਨੀ
Punjabi sad status continues…
- ਤੇਰੇ ਦਿਲ ਵਿਚ ਪਿਆਰ ਮੇਰੇ ਲਈ ਫੇਰ ਨਫਰਤ ਜੇਹੀ ਕਿਉਂ ਜਤਾਉਂਦੀ ਹੈ,ਜੇ ਕਰਦੀ ਨਹੀਂ ਪਿਆਰ ਮੈਨੂ ਤਾ ਫੇਰ ਲੁਕ -ਲੁਕ ਕ ਕਿਉਂ ਰੋਂਦੀ ਹੈ?
- ਜਿਹਨਾ ਦੀ ਤਮੰਨਾ ਦਿਲ ਵਿੱਚ ਸੀ,ਜੁਦਾਈ ਹੁਣ ਅਸੀ ਓਹਨਾ ਦੀ ਸਹਿੰਦੇ ਹਾਂ,ਫੁਰਸਤ ਨਹੀ ਓਹਨਾ ਨੂੰ ਸਾਡੇ ਨਾਲ ਗੱਲ ਕਰਨ ਦੀ,ਇਸ ਲਈ ਅਸੀ ਹਰ ਵਕਤ ਖਮੋਸ਼ ਰਹਿੰਦੇ ਹਾਂ
- ਬਹੁਤ ਸਾਰੀਆਂ ਖੁਸ਼ੀਆਂ ਤੇ ਖਵਾਹਿਸ਼ਾਂ ਦਫ਼ਨ ਨੇ, ਇਹ ਦਿਲ ਵੀ ਕਿਸੇ ਕਬਰੀਸਤਾਨ ਤੋ ਘਟ ਨਹੀਂ ।
- ਫਾਂਸਲੇ ਵੱਧ ਜਾਣ ਨਾਲ ਗਲਤ ਫ਼ਹਿਮੀਆਂ ਵੱਧ ਜਾਂਦੀਆਂ ਫਿਰ ਓਹ ਵੀ ਸੁਨਣ ਲਗ ਜਾਂਦਾ ਹੈ ਜੋ ਕਦੀ ਕਿਸੇ ਨੇ ਬੋਲਿਆ ਵੀ ਨਹੀ ਹੁੰਦਾ।
- ਓਹਦੀ ਇੱਕ ਗੱਲ ਨੇ ਮੈਨੂੰ ਖਾਮੋਸ਼ ਕਰਤਾ,ਕਹਿੰਦਾ ਜੇ ਤਕਲੀਫ ਸਹਿਣੀ ਨੀ ਆਉਂਦੀ ਤਾਂ ਪਿਆਰ ਕਿਉਂ ਕੀਤਾ।।
- ਮੈਂ ਦਿਲ ਨੂੰ ਪੁੱਛਿਆ ਤੂੰ ਸੱਜਣਾਂ ਨੂੰ ਯਾਦ ਕਿਉਂ ਕਰਦਾ ਐ ਓਹ ਤਾਂ ਭੋਰਾ ਨਹੀਂ ਕਰਦੇ,ਜਵਾਬ ਵਿੱਚ ਦਿਲ ਕਹਿੰਦਾ ਪਿਆਰ ਕਰਨ ਵਾਲੇ ਮੁਕਾਬਲਾ ਨਹੀਂ ਕਰਦੇ।।
- ਨਾ ਸਾਡਾ ਯਾਰ ਬੁਰਾ ਨਾ ਤਸਵੀਰ ਬੁਰੀ,ਕੁਝ ਅਸੀ ਬੁਰੇ ਕੁਝ ਤਕਦੀਰ ਬੁਰੀ….
- ਛੱਡ ਤੈਨੂੰ ਕੀ ਕਹਿਣਾ ਤੇਰੀ “ਮਰਜੀ” ਆ..ਪਤਾ ਨੀ ਕਿਓ ਤੈਨੂੰ Mere ਤੋਂ “ਅਲਰਜੀ” ਆ
- ਕੌਣ ਕਹਿੰਦਾ ਹੈ ਕਿ ਸਿਰਫ ਲਫਜਾ ਨਾਲ ਦਿਲ ਦੁਖਾਇਆ ਜਾਂਦਾ,ਕਿਸੀ ਦੀ ਖਾਮੋਸ਼ੀ ਵੀ ਕਈ ਵਾਰ ਜਾਨ ਲੈਂਦੀ ਹੈ!!
- ਲੋਕ ਇਨਸਾਨਾਂ ਨੂੰ ਦੇਖ ਕੇ ਪਿਆਰ ਕਰਦੇ ਐ,ਮੈਂ ਪਿਆਰ ਕਰ ਕੇ ਇਨਸਾਨਾਂ ਨੂੰ ਦੇਖ ਲਿਆ।।
More Punjabi sad status
- ਗੱਲ ਹੋਵੇ ਕੋਈ ਤਾਂ ਅਸੀਂ ਵੀ ਦਿਲ ਤੇ ਲਾਈਏ,ਛੱਡ ਸਭ ਨੂੰ ਅਸੀਂ ਵੀ ਤੁਰ ਜਾਈਏ,ਪਰ ਸਾਡੇ ਤੋਂ ਦੇਖ ਨਹੀਂ ਹੋਣੇ ਉਹਦੀਆਂ ਅੱਖਾਂ ਵਿੱਚ ਹੰਝੂ,ਨਹੀਂ ਤਾਂ ਅਸੀਂ ਵੀ ਹਰ ਗਲ ਤੇ ਰੁਸ ਜਾਈਏ
- ਵੇਖ ਕੇ ਸੋਹਣਾਮੁੱਖ ਅਸੀਂ ਇੱਤਬਾਰ ਨਾ ਕਰਦੇ..ਉਹਦੀਆ ਝੂੱਠੀਆਂ ਕਸਮਾਂ ਦਾ ਇਤਬਾਰ ਨਾ ਕਰਦੇ..ਜੇ ਪਤਾ ਹੁੰਦਾ ਕਿ ਅਸੀਂਸਿਰਫ਼ ਮਜ਼ਾਕ ਉਹਦੇਲਈ..ਤਾਂ ਸੌਹੰ ਰੱਬ ਦੀ ਮਰ ਜਾਂਦੇਪਰ ਪਿਆਰਨਾ ਕਰਦੇ
- ਉਦਾਸ ਰਹਿਣ ਦੀ ਆਦਤ ਏਨੀ ਜ਼ਿਆਦਾ ਪੈ ਗਈ,ਹੁਣ ਜਦੋਂ ਕੋਈ ਖੁਸ਼ੀ ਮਿਲਦੀ ਆ ਤਾਂ ਬਹੁਤ ਅਜੀਬ ਜਿਹਾ ਲੱਗਦਾ
Punjabi sad status continues…
- ਇਨਸਾਨ ਨੂੰ ਸੱਚੇ ਪਿਆਰ ਦੀ ਕਦਰ ਉਦੋਂ ਪੈਂਦੀ ਹੈ , ਜਦੋਂ ਝੂਠੇ ਪਿਆਰ ਤੋਂ ਠੋਕਰ ਪੈਂਦੀ ਹੈ।
Punjabi sad status continues…
- ਹਮਾਰੇ ਦਰਮਿਯਾਂ ਕੁਛ ਤੋ ਹੈ..ਚਾਹੇ ਫਾਸਲੇ ਹੀ ਸਹੀ …
- ਬਹੁਤ ਨੇ ਇਥੇ ਮੇਰੇ ਮਰਨ ਤੇ ਰੋਣ ਵਾਲੇ ..ਪਰ ਤਲਾਸ਼ ਉਸਦੀ ਏ ਜੋ ਮੇਰੇ ਇਕ ਵਾਰ ਰੋਣ ਤੇ ਮਰਨ ਤਕ ਜਾਵੇ
- ਛੱਡਦੇ ਕਿਸੇ ਕੋਲੋ ਵਫਾ ਦੀ ਆਸ ਦਿਲਾ ਜਿਹੜਾ ਰੁਆ ਸਕਦਾ ਹੈ ਓਹ ਭੁਲਾ ਵੀ ਸਕਦਾ ਹੈ
Punjabi funny status
- ਪੰਜਾਬ ਹੀ ਇੱਕ ਐਸੀ ਥਾਂ ਆ…ਜਿੱਥੇ ਲੋਕ ਲੜਨ ਤੋਂ ਪਹਿਲਾਂ ਕਹਿੰਦੇ ਆ…! ਤੂੰ ਹੱਥ ਤਾਂ ਲਾਕੇ ਦਖਾ….!
ਲੜਨ ਤੋਂ ਬਾਅਦ ਕਹਿੰਦੇ ਆ…! ਤੂੰ ਸਾਲਿਆ ਹੱਥ ਕਿੱਦਾਂ ਲਾਇਆ…. - ਦੁਨੀਆ ਦੀ ਸਭ ਤੋ ਛੋਟੀ ‘LOVE STORY’
ਮੁੰਡਾ ਕੁੜੀ ਨੂੰ : ਗਲ ਸੁਣੀ
ਕੁੜੀ : ਹਾਂਜੀ ਵੀਰ ਜੀ. THE END - ਤੇਰਾ ਪਿਆਰ ਨਾ ਆਵੇ ਸਮਝ ਕੁੜੇ..ਤੇਰਾ ਗੁੱਸਾ ਮੇਰੇ ਸੀਨੇ ਤੀਰ ਵਾਂਗ ਵੱਜਦਾ…ਤੂੰ angry bird ਵਾਂਗ ਅੱਖਾਂ ਕੱਢਦੀ ਰਹਿੰਦੀ…ਤੇ… ਮੈ temple run ਵਾਂਗ ਤੇਰੇ ਪਿਛੇ ਰਹਾ ਭੱਜਦਾ…
- ਸਾਲੀ ਏਨੀਂ ਗਰਮੀ ਆ ਦਿਲ ਕਰਦਾ ਰਜ਼ਾਈ ਲੈ ਕੇ ਖੁਦਕੁਸ਼ੀ ਕਰ ਲਵਾਂ
- ਬਿਨਾ ਗੱਲ ਤੋਂ ਲੜਾਈ ਤੇ ਮੈਡੀਕਲ ਦੀ ਪੜ੍ਹਾਈ ਕੁੜੀਆਂ ਹੀ ਕਰਦੀਆਂ ਨੇ
- ਪੇਪਰ ਚ ਪੁਛੀਆ ਗਿਆ ..ਚੈਲੰਜ ਕੀ ਹੈ??.ਪੱਪੂ ਨੇ ਸਾਰਾ…..ਪੇਪਰ ਖਾਲੀ ਛੱਡ ਦਿੱਤਾ…ਅਤੇ …ਪੇਪਰ ਦੇ ਆਖਰੀ ਪੰਨੇ ਚ ਲਿੱਖੀਆ…… ਜੇ ਬੰਦੇਂ ਦਾ ਪੁੱਤ ਏ ਤਾਂ ਪਾਸ ਕਰਕੇ ਵਿਖਾ…. ਇਹ ਮੇਰੇ ਵੱਲੋ ਤੈਨੂੰ ਚੈਲੰਜ ਏ
- ਸਾਡੇ ਤੋਂ ਚੰਗੇ ਤਾਂ ਗਲੀ ਦੇ ਕੁਤੇ ਨੇ,ਕੁੜੀ ਮੁੜ ਮੁੜ ਕੇ ਤਾਂ ਵੇਖਦੀ ਹੈ ਕੇ ਪਿਛੇ ਆ ਰਿਹਾ ਕੇ ਨਹੀ….
- B/F and G/F ਬੈਠੇ side ਤੇ ਗੱਲਾ ਕਰਦੇ ਸੀ ਤੇ ਕੁੜੀ ਆਪਣੇ laptop ਤੇ facebook acnt,ਪਾਸਵਰਡ setting ਕਰਦੀ ਸੀ..ਓਸਨੇ type ਕੀਤਾ ” BraiN “, ਮੁੰਡਾ ਦਾ ਹੱਸ ਹੱਸ ਕੇ ਬੁਰਾ ਹਾਲ ਹੋ ਗਿਆ ਜਦੋ laptop ਦਾ rply ਆਇਆ, Too Small……..
- ਰੱਬਾ ਉਪਰ ਬੈਠਾ ਤੰਗ ਕਰੀ ਜਾਨਾ … ਯਾਦ ਰੱਖੀ ਉੱਪਰ ਅਸੀਂ ਵੀ ਆਉਣਾ।
- ਜਿਹੜੇ ਰਿਸ਼ਤੇਦਾਰ ਮੇਨੂੰ ਜਨਮ-ਦਿਨ ਤੇ ਫੋਨ ਨੀ ਕਰਦੇ, ਉਹਨਾਂ ਨੂੰ ਮੈਨੂੰ Result ਵਾਲੇ ਦਿਨ ਫੋਨ ਕਰਨ ਦਾ ਕੋਈ ਹੱਕ ਨੀ
- ਜਿੰਨੀ ਸੋਹਣੀ ਨਾਗਿਨ ਟੀਵੀ ਤੇ colors channel ਵਾਲੇ ਦਿਖਾਉਂਦੇ ਨੇ … ਉਸ ਹਿਸਾਬ ਨਾਲ ਮੇਨੂੰ ਕੁੜੀ ਨਹੀਂ ਨਾਗਿਨ ਹੀ ਚਾਹੀਦੀ ਹੈ।
- ਬੈਂਗਣ ਵਰਗੀ ਹੋ ਗਈ ਹੈ ਜ਼ਿੰਦਗੀ … ਹਰ ਕੋਈ ਭਰ੍ਥਾ ਬਣਾਉਣ ਨੂੰ ਫਿਰਦਾ।
- ਭਾਜੜਾ ਈ ਪੈ ਜਾਦੀਆਂ ਨੇ ਜਦੋ … ਸਵੇਰੇ ਉਠੀਏ ਤਾ ਸਰਾਣੇ ਥੱਲੇ ਮੋਬਾਇਲ ਨਾ ਹੋਵ
- ਇੱਕ ਸ਼ੇਰ ਨੇ #zoo ਵਿਚ ਇੱਕ ਬੰਦਾ ਮਾਰਤਾ…ਦੂਜਾ ਸ਼ੇਰ ਪੁਛਦਾ ਕਿਊਂ ਮਾਰਿਆ ? ਪਹਿਲਾ ਸ਼ੇਰ ਕਹਿੰਦਾ –ਕੀ ਕਰਦਾ ਕਦੋ ਦਾ ਬਕਵਾਸ ਕਰੀ ਜਾ ਰਿਹਾ ਸੀ “inni wadi billi”
- ਮੈਨੂੰ ਕਹਿੰਦਾ ਪੰਜਾਬੀ ਜੁੱਤੀ ਨਾਲ ਪੰਜਾਬੀ ਸੂਟ ਪਾਇਆ ਸੋਹਣੀਏ ਤੇਰੇ ਬਹੁਤ ਜਚਦਾ , ਮੈ ਕਿਹਾ ਤੇਰੇ ਵਰਗਿਆਂ ਦਾ ਕੰਮ ਵੀ ਫਿਰ ਇਹੀ ਜੁੱਤੀ ਨਾਲ ਈ ਚਲਦਾ ਏ ।
- ਮੁੰਡਿਆ ਦੀ ਯਾਰੀ ਜਿਵੇ H.D.F.C da loan ਕੁੜੀਆਂ ਦੀ ਯਾਰੀ ਜਿਵੇ china ਦਾ ਫੋਨ।
- ਦਿਲ ਕਰਦਾ 1crore ਦੀ ਕਮੇਟੀ ਪਾਵਾ ਪਹਲੀ ਚੱਕ ਲਵਾ ਫਿਰ ਕੀਤੇ ਨਜ਼ਰ ਨਾ ਆਵਾ..
- ਹਸਦੇ ਰਹੋ ਮਿਤਰੋ ਰੋਣ ਨੂੰ ਰਿਸ਼ਤੇਦਾਰ ਬਥੇਰੇ ਨੇ ।
- ਕਹਿੰਦੀ ਤੁਹਾਨੂੰ ਕਿਵੇਂ ਪਤਾ ਲੱਗ ਜਾਂਦਾ….ਮੈਂ ਹੋਰ ਮੁੰਡਿਆਂ ਨਾਲ ਵੀ ਗੱਲ ਕਰਦੀ ਆਂ..ਸਾਲੀਏ ਅਸੀਂ ਅਧੀ ਅਧੀ ਰਾਤ ਤੱਕ Sony ਤੇ CID ਦੇਖ ਕੇ ਐਵੇਂ ਨੀ ਅਖਾਂ ਖਰਾਬ ਕਰਦੇ
- ਮੈਂ ਇੱਕ ਕੁੜੀ ਨੂੰ ਕਿਹਾ . . ਕਿੱਦਾ ਸੋਹਣਿਉ!!ਬਾਂਦਰੀ ਅੱਗੋ ਕਹਿੰਦੀ….ਬਹੁਤ ਵਧੀਆ ਭਾਜੀ
- ਮੇਰੀ ਸਹੇਲੀ ਨੇ ਪੁਛਿਅਾ ਤੁਸੀ ਮੈੰਨੂ ਕਿਣਾ pyar ਕਰਦੇ ਹੋ.??
ਮੈਂ ਕਿਹਾ…ਜਿਣਾ ਰਾਜਸਥਾਨ ਵਾਲੇ ਪਾਣੀ ਦੇ ਨਲਕੇ ਨੂੰ
- ਐਨੀ ਗਰਮੀ ਆ ਕਿ..ਕਦੇ ਕਦੇ ਤਾਂ ਮੱਛਰ ਵੀ ਕੰਨ ਕੋਲ ਆ ਕੇ ਕਹਿੰਦਾ..ਠੰਡਾ ਪਾਣੀ ਹੀ ਪਿਲਾ ਦੇ ਬਾੲੀ ਬਣ ਕੇ..
- ਅਜ ਦਾ ਵਿਚਾਰ:
ਜਿਸ ਤਰ੍ਹਾਂ ਕਾਲੀ ਮਿਰਚ ਕਦੇ ਗੋਰੀ ਨਹੀਂ ਹੋ ਸਕਦੀ ਠੀਕ ਉਸੇ ਤਰ੍ਹਾਂ ਗਰਮ ਮਸਾਲਾ ਕਦੇ ਵੀ ਠੰਡਾ ਨਹੀਂ ਹੋ ਸਕਦਾ
- ਮੇਰੇ ਲਈ ਉਹ ਨੀਂ ਵੇਹਲੀ,ਹਾਏ ਉਏ ਰੱਬਾ!!ਏਨੀ Careless ਸਹੇਲੀ
- ਕਹਿੰਦੀ ਹੋਗੀ ਤੇਰੇ ਪਿਆਰ ‘ਚ ਪਾਗਲ ਵੇ ਮੈਂ ਮਰ ਮਿਟ ਜਾਉਂ,ਜੇ ਤੂੰ ਦੇ ਦਿੱਤਾ ਜਵਾਬ ਤਾਂ ਤੇਰੇ ਘਰ ਮੂਹਰੇ ਲਿਟ ਜਾਉਂ
- ਉਸ ਬੇਵਫਾ ਦੇ ਜਾਨ ਤੌਂ ਬਾਅਦ …ਮੈਂ ਮਰਨ ਹੀ ਵਾਲਾ ਸੀ,ਅਚਾਨਕ ਮੈਨੂੰ ਯਾਦ ਆਇਆ ਕਿ ਉਸਦੀ ਸਹੇਲੀ ਨੇ ਵੀ ਮੈਨੂੰ ਨੰਬਰ ਦਿਤਾ ਸੀ …so maran da program cancel
- ਹੋਰ ਗੱਲਾਂ ਤੇਨੁ ਬੜੀਆਂ ਆਉਂਦਿਆ “I LOVE YOU” ਕਹਿਨ ਲੱਗੇ ਕਿਉਂ ਡਰਦੀ ਏ ,, ਜਿਉਂਦੀ ਰਹੇ ਤੇਰੀ ਛੋਟੀ ਭੈਣ ਪਿਆਰੀ ਮੈਨੂ ਨਿਤ msgs ਤੇ “jiju jiju ” ਕਰਦੀ ਏ !!
- ਓਹਨਾ ਨੇ ਜਗਹ -ਜਗਹ ਨਾਕੇ ਲਾਏ ਹੋਏ ਨੇ ਸਾਰੇ ਪੰਗੇ ਵੀ ਤੇਰੇ ਪਾਏ ਹੋਏ ਨੇ 2-4 ਦਿਨ ਘਰੋ ਬਾਹਰ ਨਾ ਜਾਵੀ ਬਾਹਰ ਬੰਦਰ ਫੜਨ ਵਾਲੇ ਆਏ ਹੋਏ ਨੇ
- ਦਿਨੇ ਮਾਸ਼ੂਕ ਲੜ ਦੀ …. ਰਾਤ ਨੂ ਸਾਲਾ ਮਛਰ ਲੜ ਦਾ
- ਹੁਣ ਤਾਂ ਪੰਜਾਬ ਦੇ ਹਰੇਕ ਵਿਹੜੇ ਵਿੱਚ ਮਾਂ ਦੀ ਇੱਕੋ ਅਵਾਜ਼ ਗੂੰਜਿਆ ਕਰੂ ।। . . ਵੇ ਪਾਣੀ ਪੀਕੇ ਤੁਰ ਗਿਆ ਬੋਤਲਾਂ ਤੇਰਾ ਪਿਓ ਭਰੂ
- ਕੋਈ ਹਾਲ ਨਹੀ ਕੁੜੀਆ ਦਾ, ਇੱਕ ਕੁੜੀ ਦੇ ਉੱਪਰ English ਸਿੱਖਣ ਦਾ ਬਹੁਤ ਜਨੂਨ ਸੀ, ਇੱਕ ਦਿਨ ਆਟੋ ਚ ਜਾ ਰਹੀ ਸੀ, ਅਚਾਨਕ ਆਟੋ ਅੰਦਰ ਧੂੜ ਆ ਗਈ,ਤੇ ਕਹਿੰਦੀ, Oh My God ਰੇਤਾ
- Petrol ਵਧੇ..ਆਪਾਂ ਚੁੱਪ ਰਹੇ Diesel ਵਧੇ..ਫਿਰ ਵੀ ਚੁੱਪ ਰਹੇ LPG ਵਧੀ..ਫਿਰ ਵੀ ਕੁੱਝ ਨਾ ਬੋਲੇ ਪਰ ਹੁੱਣ ਗੋਲਗੱਪੇ 10 ਦੇ ਸਿਰਫ 4 ਹੁੱਣ ਚੁੱਪ ਨਹੀ ਰਹਾਂਗੇ
- i20 ਵਿਚ ਬੇਹ ਕੇ ਕਹਿੰਦੀ i20 ਵਾਲਾ ਯਾਰ ਆ ENDeAvouR ਵਿਚ ਬੇਹ ਕੇ ਕਹਿੰਦੀ i20 ਵੀ ਕੋਈ car ਆ
- ਰੁਪਇਆ ਲਈ ਬਾਦਲ ਦੇ ਗੁਣਗਾਣ ਕਰਨ ਵਾਲੇ ਗਾਈਕੋ ਜਨਤਾ ਮਾਫ ਨਹੀ ਕਰੂਗੀ
- ਕਹਿੰਦੀ ਚੱਕ ਦਾ ਨੀ Phone ਹੁਣ ਦੱਸ Jatta ਕੀ Reason ਆ . . ਤੈਨੂੰ ਨੀ ਪਤਾ Chandigarh ਵਾਲੀਏ ਹੁਣ ਹਾੜੀ ਦਾ Season ਆ
- ਇਤਿਹਾਸ ਗਵਾਹ ਹੈ…..। ਜਦੋਂ ਵੀ ਕੋਈ ਕੁੜੀ Feeling Sick (ਬਿਮਾਰ) ਵਾਲਾ ਸਟੇਟਸ ਪਾਉਂਦੀ ਆ…..! ਉਦੋਂ……? ਕੁਮੈਂਟ ਕਰਨ ਵਾਲੇ ਹਰ ਮੁੰਡੇ ਵਿੱਚ ਡਾਕਟਰ ਦੀ ਆਤਮਾ ਆ ਜਾਂਦੀ ਆ
- ਜੇ ਕੁੜੀਆਂ ਨੂੰ ਦਿਮਾਗ ਪੜਨਾ ਆਉਂਦਾ ਤਾਂ ?? ਹਰ ਸੈਕੰਡ ਬੰਦੇ ਨੂੰ ਥੱਪੜ ਪੈਂਦੇ ਹੁੰਦੇ
- ਯਾਰਾਂ ਨੂੰ ਚਾਹੀਦਾ ਏ ਇਹੋ ਜਿਹਾ ਬੈਂਕ ਜਿਹੜਾ give me loan and then leave me alone..
- ਬਾਹਮਣੀ ਨੇ ਜੱਟ ਪੱਟਿਆ, ਪੱਟਿਆ ਸਕੀਮਾ ਲਾ ਕੇ..
- ਜਦੋਂ Mobile ਦੀ Battery 2-3% ਰਹਿ ਜਾਵੇ ਤਾਂ ਕਈ ਤਾਂ ਇਦਾਂ ਭੱਜਦੇ Charger ਵੱਲ ਨੂੰ . . ਜਿਵੇਂ . . . .?? Filma ‘ਚ ਜਖਮੀ bro ਨੂੰ ਲੈ ਕੇ Hero ਭੱਜਿਆ ਜਾਂਦਾ ਹੁੰਦਾ.. ਮੇਰੇ ਭਾਈ ਤੂੰ ਆਂਖੇ ਖੁੱਲੀ ਰੱਖਨਾ ਮੈਂ ਤੁਝੇ ਕੁਛ ਨਹੀਂ ਹੋਨੇ ਦੂੰਗਾ…
- ASPIRE VINES
- ਪਹਿਲਾਂ ਹੁੰਦੀ ਸੀ ਠੰਡੀ ਛਾਂ ਵਰਗੀ ਹੁਣ ਤੂੰ ਨਿਰੀ ਤਿੱਖੀ ਧੁੱਪ ਹੋ ਗਈ… ਅਸੀਂ ਤੇਰੀ ਯਾਦ ‘ਚ ਖਾਨਾ ਪੀਣਾ ਛੱਡਿਆ ਤੇ ਤੂੰ ਖਾ ਖਾ ਤੂੜੀ ਵਾਲਾ ਕੁੱਪ ਹੋ ਗਈ
- ਲੈ ਲਓ ਨਜ਼ਾਰੇ ਜਿੰਨਾ ਚਿਰ ਕੁਆਰੇ
- ਜਦੋ ਮੈ ਜੰਮਿਆ ਸੀ , ਮੈਨੂੰ ਜਨਮ ਸਰਟੀਫੀਕੇਟ ਨਾਲ ਸਨਮਾਨਤ ਕਿਤਾ ਗਿਆ
- Kamli ਮੈਨੂੰ ਕਹਿੰਦੀ :- ਮੈ ਤੁਹਾਨੂੰ ਦਿਲ ਵਿਚ ਨਹੀਂ ਰੱਖ ਸਕਦੀ !!! ਮੈਂ ਕਿਹਾ :-ਦਿਮਾਗ ‘ਚ ਹੀ ਰੱਖ ਲਵੋ ਉਦਾਂ ਵੀ ਤਾਂ ਖਾਲੀ ਆ…
- ਮੈਨੂੰ ਕਹਿੰਦੀ ਤੂੰ ਦੇਸੀ ਆ ਮੈਂ ਵੀ ਕਹਿ ਦਿੱਤਾ ?? ਤੂੰ ਵੀ ਦਿਖਾ ਕਿਥੇ ਤੇਰੇ Nιкє ਦਾ Tαg ਲੱਗਾ ਆ
- KEhndi”ਤੂ ਬੜਾ ਕੁੱਤਾ ਆ, ਮੈਂ ਕਿਹਾ ਤੇਰੀ ਕਿਹੜੀ ਲੱਤ ਪਾੜਤੀ
- ਕਾਸ਼ ਕਿਤੇ ਤੂੰ ਮੈਨੂੰ Miss ਕਰਦੀ ਫੇਰ ਮੈ ਤੈਨੂੰ Miss ਤੋਂ Mrs.ਬਣਾ ਦਿੰਦਾ . . .
- ਲੋਕੀ ਕਹਿੰਦੇ ਸੜ ਨਾ ਰੀਸ Kar.. But ਆਪਾ ਕਹੀਦਾ ਸੜੀ ਜਾ.. ਰੀਸ ਤਾਂ ਤੇਥੋਂ ਹੋਣੀ ਨੀ….
- ਜੇ ਕਿਸਮਤ ਹੋਵੇ FUDDU ਫੇਰ ਕੀ ਕਰੁ Bournvita ਵਾਲਾ DUDDU!
- ਪਿਛਲੇ ੨ ਦਿਨ ਤੋਂ ਚੱਲ ਰਹੇ Light cut ਤੋਂ ਬਾਅਦ , ਸਾਨੂੰ ਹੁਣ ਪਤਾ ਲਗਿਆ ੲੇ ਰਾਤਾਂ ਲਮੀਆ ਹੀ ਬੜੀਆ ਨੇ
Attitude status in Punjabi for Whatsapp
- ਜਿਸ ਕੋਲ ਗੱਡੀ ਉਸ ਕੋਲ ਨੱਡੀ … ਬਾਕੀ ਮੇਰੇ ਵਰਗੇ ਖੜੇ ਨੇ ਮੂੰਹ ਅੱਡੀ..
- ਕੁਝ ਉਸਦੀ ਆਕੜ ਸੀ ਤੇ ਕੁਝ ਮੇਰਾ ਗੁੱਸਾ ਸੀ … ਉਹ ਨਖਰੇ ਕਰਦਾ ਸੀ ਸੁਭਾਅ ਮੇਰਾ ਵੀ ਪੁੱਠਾ ਸੀ
- ਦਿਲ ਤਾ ਬੜਾ ਕਰਦਾ ਕਿ ਤੇਰੇ ਨਾਲ ਗੱਲ ਕਰਾ .. ਪਰ ਤੇਰੀ ਆਕੜ ਹੀ ਨਹੀਂ ਮੁਕਦੀ….
- ਪੈਸੇ ਦਾ ਸਭ ਤੋਂ ਯਾਦਾ ਘਮੰਡ ਉਸਨੂੰ ਹੀ ਹੁੰਦਾ ਹੈ ਜਿਸਨੇ ਧੋਖੇ ਨਾਲ ਪੈਸਾ ਕਮਾਇਆ ਹੋਵੇ।
- ਜੋ ਔਕਾਤ ਦੀ ਗੱਲ ਕਰਦੇ ਨੇ….????….ਅੱਜ ਕੱਲ Jio ਸਿਮ ਲੈੰਦੇ ਦੇਖੇ ਨੇ
- ਇਸ ਦਿਲ ਦੀਆਂ ਸਾਰੀਆਂ ਲਾਈਨਾਂ ਵਿਅਸਤ ਹਨ ਕਿਰਪਾ ਕਰਕੇ ਅਗਲੇ ਜਨਮ ਵਿੱਚ ਟਰਾਈ ਕੀਤਾ ਜਾਵੇ
- ਸਾਡੀ ਮਾੜੀ ਮੋਟੀ ਗੱਲ ਨੂੰ ਤੁਸੀ ਚੱਕੀ ਜਾਦੇਂ ਓ…ਰੀਸ ਵੀ ਸਾਡੀ ਈ ਕਰਦੇ ਓ ਤੇ ਸਾਡੇ ਤੋਂ ਹੀ ਮੱਚੀ ਜਾਦੇਂ ਓ…
- ਅਸੀਂ ਖੁਦ ਨੂੰ ਤੇੇਰੇ ਲਈ ਬਦਲ ਲਿਆ ..ਬਦਲੇ ਵਿੱਚ ਤੈਥੋਂ ਪਿਆਰ ਲਿਆ…ਤੂੰ ਸਾਨੂੰ ਬਦਲ ਕੇ ਬਦਲ ਗਈ… ਨੀ ਤੇਰੀ ਅਦਲ ਬਦਲ ਨੇ ਮਾਰ ਲਿਆ.
- ਇੱਕ ਹੀ ਐਬ ਆ ਸਾਡੇ ਚ ਜਿਹੜਾ ਰੱਬ ਨੇ ਕੁੱਟ ਕੁੱਟ ਕੇ ਭਰਿਆ …ਕੋਈ ਲੱਖ ਮਾੜਾ ਕਰ ਜਏ ਸਾਡੇ ਨਾਲ ..ਪਰ ਸਾਥੋਂ ਨੀਂ ਹੁੰਦਾ…
- ਬਚਾ ਕੇ ਰੱਖੀ ਮਾਲਕਾ ਦਿਲ ਤੋਡ਼ਨ ਵਾਲਿਆਂ ਦੀਅਾਂ ਮਾਰਾ ਤੋ …. ਅਸੀਂ ਤਾਂ ਪਹਿਲਾਂ ਮਸਾ ਸੰਭਲੇ ਆ ਹੋਏ ਪਿੱਠ ਪਿੱਛੇ ਵਾਰਾਂ ਤੋ…
- ਪੱਬ ਬੋਚ ਕੇ ਟਿਕਾਵੀਂ ਦਿਲਾ ਮੇਰਿਆ ਅੱਗੇ ਪਿਆ ਕੱਚ ਲੱਗਦਾ….ਕੰਡੇ ਆਪਣੇ ਵਿਛਾਉਂਦੇ ਵਿੱਚ ਰਾਹਾਂ ਦੇ ਕਿਸੇ ਦਾ ਕਿਹਾ ਸੱਚ ਲੱਗਦਾ..
- ਜ਼ਖਮ ਮੇਰਾ ਹੈ ਤਾ ਦਰਦ ਵੀ ਮੈਂਨੂੰ ਹੁੰਦਾ ਹੈ,ਇਸ ਦੁਨੀਆ ਵਿੱਚ ਕੋਣ ਕਿਸੇ ਲਈ ਰੌਦਾ ਹੈ, ਉਹਨੁੰ ਨੀਂਦ ਨਹੀ ਅੳਦੀ ਜੋ ਪਿਆਰ ਕਰਦਾ ਹੈ,ਜੋ ਦਿੱਲ ਤੋੜਦਾ ਹੈ ਉਹ ਚੈਨ ਨਾਲ ਸੌਦਾ ਹੈ..
- ਅਸੀਂ ਓਹ ਹਾਂ ” ਜਿੰਨ੍ਹਾ ਦੀ ਪਹਿਚਾਣ ਨੂੰ ਖ਼ਤਮ ਕਰਣ ਲਈ ‘ਲੋਂਕ ਤਾਂ ਕੀ ‘ ਅਪਣਿਆ ਦਾ ਵੀ ਪੂਰਾ ਜੋਰ ਲੱਗਿਆ ਹੋਇਆ “
- ਫੁਕਰੇ ਬੰਦੇ ਦੀ ਪੈੜ ਚ’ ਪੈੜ ਕਦੇ ਧਰੀ ਨੀ, ਪੱਲੇ ਏ ਸਭ ਕੁਝ ਕਦੇ ਸ਼ੋਛੇਬਾਜੀ ਕਰੀ ਨੀ..
- ਲੱਖ ਲ੍ਹਾਣਤਾ ਸਾਡੇ ਜਿਓਣ ਉੱਤੇ , ਜੇ ਸਾਡਾ ਯਾਰ ਹੀ ਧੋਖਾ ਦੇ ਚੱਲੇ , ਅਸੀ ਹੱਕ ਦਿੱਤਾ ਜਿਹਨੂੰ ਅਪਣਿਆ ਦਾ , ਜੇ ਸਾਡਾ ਹੱਕ ਹੀ ਨਾਲ ਓਹ ਲੈ ਚੱਲੇ
- ਹੋਰ ਕੁਝ ਦਾ ਤਾਂ ਪਤਾ ਨਹੀ , ਬਸ ਇਕੋ ਗੱਲ ਦਾ ਗਰੂਰ ਐ ,ਸਾਉੂ ਪੁੱਤ ਮਾਪਿਆ ਦਾ , ਨਸ਼ਿਆ ਤੋ ਦੂਰ ਐ
Check Out More Attitude Status in Punjabi below:
- ਕਿਹੰਦੀ ਪਛਤਾਵੇਂਗਾ ਤੂੰ ” ਮੈਨੂੰ ਪਿਆਰ ਨਾਂ ਕਰ” , ਮੈਂ ਕਿਹਾ ਕਮਲੀਏ ਸਾਰੀ ਉਮਰ ਰੋਵੇਂਗੀ ” ਇਨਕਾਰ ਨਾ ਕਰ “
- ਦਿਲ ਦਾ ਸੋਹਣਾ ਯਾਰ ਹੋਵੇ ਤਾਂ ਰੱਬ ਵਰਗਾ…ਬਾਹਰੋਂ ਦੇਖ ਕੇ ਕਦੇ ਧੋਖਾ ਖਾਈਏ ਨਾ … ਉਮਰ , ਵਕਤ ਤੇ ਮੌਸਮ ਦੇ ਨਾਲ ਬਦਲਦੇ ਸ਼ਕਲਾਂ ਦੇਖ ਕੇ ਯਾਰ ਬਣਾਈਏ ਨਾ..
- ਕਦਰ ਤਾ ਬੰਦੇ ਦੇ ਕਿਰਦਾਰ ਦੀ ਹੁੰਦੀ ਆ… ਕੱਦ ਵਿਚ ਤਾ ਪਰਛਾਵਾਂ ਵੀ ਇਨਸਾਨ ਤੋ ਵੱਡਾ ਹੁੰਦਾ ..
- ਕਿਹੰਦੀ ਤੁਸੀਂ ਫੇਸਬੁੱਕ Use ਕਰਦੇ ਹੋ ?…ਮੈਂ ਕਿਹਾ ….?? ਕਮਲੀਏ ਅਸੀ ਤਾਂ ਫੇਸਬੁੱਕ ਹੁਣ ਪੰਜਾਬੀ ਚ ਕਰਤੀ ਤੂੰ Use ਦੀ ਗੱਲ ਕਰਦੀ ਹੈ
- ਠੱਗੀ ਠੋਰੀ 22 G ਮਲੰਗ ਮਾਰਦੇ,ਅਸੀਂ bapU ਦੀ ਕਮਾਈ ਨਾਲ ਡੰਗ ਸਾਰਦੇ .. ਬਾਬੇ ਨਾਨਕ ਦੀ ਕਿਰਪਾ ਨਾਲ ਚੱਲੀ ਜਾਨੇ ਆ,ਕਿਸੇ ਦੇ ਹਰਾਉਣ ਨਾਲ ਨਈਉ ਹਾਰਦੇ…
- ਦਿਲ ਵਿਚ ਖੋਟ ਨਹੀਂ ਸਿੱਧਾ ਜਿਹਾ ਹਿਸਾਬ ਹੈ , ਜੱਟੀ ਨੀ ਮਾੜੀ ਬਸ ਜ਼ਮਾਨਾ ਹੀ ਖਰਾਬ ਹੈ।
- ਇਸਤੋਂ ਪਹਿਲਾਂ ਕਿ ਕੋਈ ਤੁਹਾਡਾ ਦਿਲ ਤੋੜੇ , ਆਪਣੇ ਖੂਬਸੂਰਤ ਹੱਥਾਂ ਨਾਲ ਉਸਦਾ ਮੂੰਹ ਤੋੜ ਦਿਓ।
- ਇੱਕ ਦਿਨ ਉਹ ਸ਼ਕਸ ਜਰੂਰ ਤੜਪੇਗਾ ਮੇਰੇ ਲਈ , ਅਜੇ ਤਾ ਬਹੁਤ ਖੁਸ਼ੀਆਂ ਮਿਲ ਰਹੀਆਂ ਨੇ ਉਸਨੂੰ ਮਤਲਬੀ ਲੋਕਾਂ ਤੋਂ
- ਲੱਗਦੀ ਮਾਸੂਮ ਆ… ਪਰ ਥੱਪੜ ਬਹੁਤ ਜ਼ੋਰ ਨਾਲ ਮਾਰਦੀ ਆ
- ਪਿਆਰ ਤਾ ਮੇਰਾ 24 carat ਦਾ ਸੀ , ਸ਼ਾਇਦ ਉਸਦੀ ਔਕਾਤ ਹੀ ਨਹੀਂ ਸੀ ਖਰੀਦਣ ਦੀ।
- ਤੇਰੀ ਚਲਾਕੀਆਂ ਨਾ ਫੱੜ ਸਕੀਏ ਇੰਨੇ ਵੀ ਅਣਜਾਣ ਨਹੀਂ , ਫਰਕ ਬਸ ਇੰਨਾ ਕੁ ਹੈ ਕਿ ਤੈਨੂੰ ” ਸ਼ਰਮ ” ਨਹੀਂ ਤੇ ਮੈਨੂੰ “ਮਾਣ ” ਨਹੀਂ।
- ਮੈਂ ਬੋਲ ਵੀ ਸਕਦੀ ਆ ਤੇ ਜਿਆਦਾ ਬੋਲਣ ਵਾਲਿਆਂ ਦਾ ਮੂੰਹ ਵੀ ਤੋੜ ਸਕਦੀ ਆ।
- ਅਸੀ ਨਹੀ ਦਿਖਾਉਦੇ “Attitude” ਜੇ ਤੈਨੂੰ ਲੱਗਦਾ ਤੇ ਲੱਗੀ ਜਾਵੇ…ਅਸੀ ਰਹਿੰਦੇ ਆ ਬਾਬੇ ਨਾਨਕ ਜੀ ਦੀ ਰਜਾ ਵਿੱਚ ਜੇ ਤੂੰ ਸੜਦੀ ਆ ਤੇ ਸੜੀ ਜਾ……
- Cool ਜਿਹਾ ਸੁਭਾਅ ਤੇਰੇ ਯਾਰ ਦਾ, Fool ਜਿਹਾ ਨਾ ਸਮਝੀ..ਲੱਖਾਂ ਵਿਚੋ ਇਕ ਆ, ਫਜੂਲ ਜਿਹਾ ਨਾ ਸਮਝੀ
- ਕਰੇਂ ਹੱਸ-ਹੱਸ ਗੱਲਾਂ ਗੈਰਾਂ ਨਾਲ, ਤੂੰ ਸਾਨੂੰ ਤੜਫਾਉਣ ਲਈ, ਮੈਂ ਆਪਣਿਆ ਨੂੰ ਸੀ ਗੈਰ ਬਣਾਇਆ,ਬੱਸ ਇੱਕ ਤੈਨੂੰ ਪਾਉਣ ਲਈ।
- ਦੁਨੀਆਂ ਵਿੱਚ ਸਿਰਫ 2% ਲੋਕਾਂ ਧੁੱਪ ਨਾਲ ਸੜਦੇ ਨੇ , ਬਾਕੀ 98% ਤਾਂ ਸਾਡੀ ਜੋਡ਼ੀ ਵੇਖ ਕੇ ਈ ਸੜ ਜਾਂਦੇ ਨੇ
- ਮੇਰੇ Yaara ਨੂੰ ਨਾ ਬਿੱਲੋ ਪਤਾ ਲੱਗ ਜਾਏ, ਤੇਰੇ ਭਰਾਵਾ ਨੂੰ Ni ਕਿੱਕਰਾ ਨਾਲ ਟੰਗ ਦੇਣਗੇ..
- ਫੋਟੋ ਤਾਂ ਅਸੀਂ ਸ਼ੋਂਕ ਲਈ ਖਿੱਚਦੇ ਆ , ਕਿਸੇ ਦੇ ਦਿਲ ਵਿਚ ਵਸਣ ਲਈ ਸਾਡਾ ਨਾਮ ਹੀ ਬਹੁਤ ਹੈ।
- ਇੱਜ਼ਤ ਹਮੇਸ਼ਾ ਇੱਜ਼ਤਦਾਰ ਲੋਕ ਹੀ ਕਰਦੇ ਨੇ ਕਿਉਂਕਿ ਜਿਨ੍ਹਾਂ ਕੋਲ ਖੁੱਦ ਇੱਜ਼ਤ ਨਹੀਂ ਉਹ ਕਿਸੇ ਹੋਰ ਨੂੰ ਕਿ ਦੇਣਗੇ।
- ਕਮਲੀ ਕਹਿੰਦੀ ਮੈਂ ਤੁਹਾਡੇ ਚਰਚੇ ਬਹੁਤ ਸੁਣੇ ਆ …… ਮੈ ਕਿਹਾ ਹਾਲੇ ਕਾਰਨਾਮੇ ਤਾਂ ਤੂੰ ਦੇਖੇ ਹੀ ਨੀਂ
- ਤੁਹਾਡੀ ਛੋਟੀ ਜਿਹੀ ਜਾਨ ਹੈਗੀ ਬਹੁਤ ਪਰੇਸ਼ਾਨ
- Cute ਤਾਂ ਅਸੀਂ ਬਚਪਨ ਤੋ ਹੀ ਬਹੁਤ ਆਂ ਜਦੋ ਮੈਂ ਪੈਦਾ ਹੋਇਆ ਸੀ ਮੰਮੀ ਤਾਂ ਕੀ ਮੈਂ ਤਾਂ ਨਰਸ ਨੂੰ ਮਜ਼ਬੂਰ ਕਰਤਾ ਸੀ ਪਾਰੀ ਲੈਣ ਲਈ
- ਵਕਤ ਜ਼ਰੂਰ ਲੱਗ ਗਿਆ ਪਰ ਮੈਂ ਸੰਭਲ ਗਿਆ, ਕਿਉਂਕਿ ਮੈਂ ਠੋਕਰਾਂ ਨਾਲ ਡਿੱਗਿਆ ਸੀ ਕਿਸੇ ਦੀਆਂ ਨਜ਼ਰਾਂ ਨਾਲ ਨਹੀਂ
- ਛੇਤੀ ਛੇਤੀ ਪੱਟ ਲੈ ਬਦਾਮੀ ਰੰਗੀਏ, ਮੁੰਡਾ ਤੇਰੀਆ ਸਹੇਲੀਆਂ ਨੂੰ ਜੱਚਦਾ ਬੜਾ
- ਪਹਿਲਾ ਯਾਰੀ ਚਾਈਂ-ਚਾਈਂ ਲਾ ਬੈਠੀ ਏ ਹੁਣ… ਕਹਿੰਦੀ ਜੱਟਾ ਨਾਲ ਔਖਾ ਸਰਦਾ…!!
- ਜ਼ਿੰਦਗੀ ਚ ਸਭ ਤੋ ਖਾਸ ਇਨਸਾਨ ਓਹ ਹੁੰਦਾ ਹੈ..ਜੋ ਤੁਹਾਨੂੰ ਉਦੋ ਵੀ ਪਿਆਰ ਕਰੇ ਜਦੋ ਤੁਸੀਂ ਪਿਆਰ ਦੇ ਕਾਬਿਲ ਵੀ ਨਾ ਹੋਵੋ..
- ਦੋ ਦਿਨ ਲਾ ਕੇ ਤੂੰ Chandigarh ਬਣੇ Landlord ਨੀ… ਕੱਪੜੇ ਪਾਉਣ ਦਾ ਤੈਨੂੰ ਪਤਾ ਨਹੀਂ, ਤੇ ਗੱਲ ਕਰੇ Tom Ford ਦੀ
- ਵਕਤ ਬਹੁਤ ਜ਼ਖਮ ਦਿੰਦਾ ਹੈ ਇਸ ਲਈ ਘੜੀ ਵਿੱਚ ਫੁੱਲ ਨਹੀਂ ਸੂਈਆਂ ਹੁੰਦੀਆਂ ਹਨ
- ਪੈਸਿਆਂ ਨਾਲ ਤਾਂ ਸਿਰਫ ਕਿਤਾਬਾਂ ਹੀ ਖਰੀਦੀਆਂ ਜਾ ਸਕਦੀਆਂ,ਗਿਆਨ ਤਾਂ ਸਿਰਫ ਮੇਰੇ ਸਟੇਟਸਾਂ ਤੋਂ ਹੀ ਮਿਲੂਗਾ
- ਸ਼ੇਰ ਨੂੰ ਡਰਾਉਣ ਦਾ ਤੇ ਜੱਟ ਨੂੰ ਸਮਝਾਉਣ ਦਾ ਕੋਈ ਫਾਇਦਾ ਨਹੀਂ
- ਜਿਸ ਦਿਨ ਦਾ ਉਸ ਕਮਲੇ ਨੇ ਆਖਿਆ ਕੇ ਤੈਨੂੰ ਵੇਖਣ ਦਾ ਹੱਕ ਬਸ ਮੇਰਾ ਏ …ਸੱਚੀ ਸੋਹ ਰੱਬ ਦੀ ਅਸੀ ਉਸ ਦਿਨ ਦਾ ਸ਼ੀਸ਼ੇ ਤੋਂ ਵੀ ਮੁੱਖ ਮੋੜ ਲਿਆ
- ਜਿਸਦੇ ਆਉਣ ਤੇ ਮੁਕੱਦਰਾ ਦਾ ਸਿਰਾ ਲੱਗ ਜਾਏ ਕੁੜੀ ਏਸੀ ਤੂੰ ਲਿਖੀ ✍ਵਿੱਚ ਤਕਦੀਰ ਮਾਲਕਾ
- ਫਿੱਟੇ ਮੂੰਹ ਤੇਰੀ ਯਾਰੀ ਦਾ, ਸ਼ਕਲ ਸੋਹਣੀ ਤੇ ਆਕੜ ਮਾੜੀ ਦਾ
- ਬੁਰੇ ਉਹ ਵੀ ਨਹੀਂ .. ਮਾੜੇ ਅਸੀਂ ਵੀ ਨਹੀਂ … ਬਸ ਵਿਚਲੇ ਲੋਕਾਂ ਦੀ ਮਿਹਰਬਾਨੀਆਂ ਮਾਰ ਗਈਆਂ।
- ਭੇੜਿਆ ਇੰਨਾ ਵੀ ਰੁਵਾਇਆ ਨਾ ਕਰ …. ਮੇਰਾ ਕੱਜਲ਼ ਤੇਰੇ ਬਾਪੂ ਦੇ ਪੈਸਿਆਂ ਦਾ ਨਹੀਂ ਆਉਂਦਾ
- ਝੂਠ ਜੇ ਬੰਦਾ ਆਪ ਬੋਲੇ ਤਾਂ ਚੰਗਾ ਲੱਗਦਾ ਹੈ ਜੇ ਕੋਈ ਹੋਰ ਬੋਲੇ ਤਾਂ ਗੁੱਸਾ ਆਉਂਦਾ ਹੈ…
- ਮੰਨੀ ਹਾਰ ਨਾ ਮੈਂ … ਮੰਨੇ ਰੱਬ ਦੇ ਭਾਣੇ ਸਾਡੀ ਕਿਥੇ ਰੀਸ ਕਰ ਲੇਣਗੇ ਅੱਜ ਕੱਲ ਦੇ ਨਿਆਣੇ…
- ਕੀਤੀਅਾਂ ਬਾਪੂ ਨੇ ਸਭ ਰੀਝਾਂ ਪੂਰੀਅਾਂ…..:)
- ਸਾਡੇ ਬਾਰੇ ਤਾ ਸਿਰਫ ਅਸੀਂ ਹੀ ਜਾਣਦੇ ਹਾਂ … ਬਾਕੀ ਲੋਕ ਤਾਂ ਬਸ ਅੰਦਾਜ਼ਾ ਹੀ ਲਗਾ ਸਕਦੇ ਨੇ…
- ਬੇਰੰਗ ਹੋਕੇ ਨਿਕਲਿਆ ਮੈਂ ਉਨ੍ਹਾਂ ਲੋਕਾਂ ਦੀ ਜ਼ਿੰਦਗੀ ਵਿਚੋ ਜਿਨ੍ਹਾ ਲੋਕਾਂ ਦੀ ਜ਼ਿੰਦਗੀ ਵਿਚ ਮੈ ਰੰਗ ਭਰਦਾ ਰਿਹਾ।
- ਜਿਸ ਲਈ ਨਿੱਤ Status ਪਾਉਨੇ ਆ.. ਪਤਾ ਲੱਗਾ ਉਹਦੇ ਫੋਨ ਚ ਤਾਂ ਪੰਜਾਬੀ ਆਉਦੀ ਨਹੀਂ
- ਸ਼ਰਾਰਤਾਂ ਕਰਿਆ ਕਰ, ਸਾਜਿਸ਼ਾਂ ਨਹੀਂ..!!ਅਸੀਂ ਸਿੱਧੇ ਹਾਂ, ਸਿੱਧਰੇ ਨਹੀਂ…
- ਜੋ ਮੰਜ਼ਿਲਾਂ ਨੂੰ ਜਾਂਦੇ ਰਾਹ ਤੇਰੇ ਅਸੀ ਉੱਥੇ ਖੜਨਾ ਏ..ਅਸੀ ਪੜ ਲਈਆਂ ਬਹੁਤ ਕਿਤਾਬਾਂ ਨੀ ਹੁਣ ਤੇਰਾ ਚੇਹਰਾ ਪੜਨਾ ਏ
- ਦੁਨੀਆ ਦੋ ਰੰਗੀ … ਅੰਦਰੋ ਦੁਸ਼ਮਣ ਬਾਹਰੋ ਸੰਗੀ।
- ਸਿਖ ਲਓ ਵਕ਼ਤ ਨਾਲ ਕਿਸੇ ਦੀ ਚਾਹਤ ਦੀ ਕਦਰ ਕਰਨਾ ..ਕੀਤੇ ਥੱਕ ਨਾ ਜਾਵੇ ਕੋਈ ਤੁਹਾਨੂੰ ਅਹਿਸਾਸ ਕਰਾਉਂਦੇ ਕਰਾਉਂਦੇ।
- ਜਨਮ ਜਨ੍ਮਾੰਤਰ ਦੇ ਟੁੱਟੇ ਰਿਸ਼ਤੇ ਵੀ ਜੁੜ ਜਾਂਦੇ ਨੇ … ਬੱਸ ਅਗਲੇ ਨੂੰ ਤੁਹਾਡੇ ਨਾਲ ਕੋਈ ਕੰਮ ਪੈਣਾ ਚਾਹੀਦਾ।
- ਇਕ ਕਮਲੀ ਮੈੰਨੂ ਕਹਿੰਦੀ ਤੂੰ ਮੇਰਾ ਵਾ ਸਿਰਫ ਮੇਰਾ..ਮੈ ਕਿਹਾ ਰਜਿਸਟਰੀ ਦਿਖਾ, ਹੱਸ ਕੇ ਕਹਿੰਦੀ, ਰਜਿਸਟਰੀ ਨਈਓ ਮੈ ਤਾਂ ਕਬਜਾ ਕੀਤਾ.
- ਕਈ ਲੋਕ ਬੱਸ ਦਿਖਾਵੇ ਲਈ ਤੁਹਾਡੀ ਚਿੰਤਾ ਕਰਦੇ ਨੇ ..ਪਰ ਉਨ੍ਹਾਂ ਕੋਲੋ ਓਹ ਦਿਖਾਵਾ ਵੀ ਚੰਗੀ ਤਰਹ ਨਹੀਂ ਹੁੰਦਾ।
- ਮੁਸ਼ਕਿਲ ਰਾਹਾਂ ਹੀ ਸੋਹਣੀਆ ਮੰਜਿਲਾ ਤਕ ਲੈ ਜਾਂਦੇ ਨੇ
- ਅਸੀਂ ਚਾਹੇ ਬਹੁਤੇ ਸੋਹਣੇ ਨਹੀਂ…ਪਰ ਜਿਹੜਾ ਇੱਕ ਵਾਰੀ ਤੱਕ ਲਵੇ ..ਉਸਨੂੰ ਸੋਚਾ ਵਿੱਚ ਪਾ ਦਈਦਾ
- ਜਿਸ ਦਾ ਦਰਦ ਸਿਰਫ ਉਸੀ ਦਾ ਦਰਦ ਬਾਕੀ ਸਬ ਤਮਾਸ਼ਾਈ
- ਤੁਸੀਂ ਕਿਸੇ ਇਨਸਾਨ ਦਾ ਦਿਲ ਬੱਸ ਓਦੋਂ ਤੱਕ ਦੁਖਾ ਸਕਦੇ ਹੋ, ਜਦੋਂ ਤੱਕ ਉਹ ਤੁਹਾਨੂੰ ਪਿਆਰ ਕਰਦਾ ਹੈ!
- ਛੋਟੇ ਸ਼ਹਿਰ ਦੇ ਅਖਬਾਰਾਂ ਵਰਗਾ ਹਾਂ ਮੈਂ, ਦਿਲ ਤੋਂ ਲਿਖਦਾ ਸ਼ਾਇਦ ਏਸੇ ਲਈ ਘੱਟ ਵਿਕਦਾ…
- ਸੁਭਾਅ ਤੇਰਾ ਬਦਲ ਗਿਆ ਹੈ ਮੇਰੇ ਲਈ, ਲੱਗਦਾ ਤੇਰਾ ਦਿਲ ਕਿਤੇ ਹੋਰ ਲੱਗਣ ਲੱਗ ਗਿਆ
- ਦੁਨੀਆਂ ‘ਚ ਬੱਸ ਦੋ ਚੀਜ਼ਾਂ ਮਸ਼ਹੂਰ ਨੇਂ, ਇੱਕ ਤੇਰੇ ਭਾਈ ਦਾ Style ਤੇ ਦੂਜੀ ਤੇਰੀ ਭਾਬੀ ਦੀ Smile
- ਮੇਰੇ ਨਾਲ ਏਨੀਂ ਗੱਲ ਨਾਂ ਕਰਿਆ ਕਰ ਮੈਂ ਆਪਣਾ ਬਣਾ ਲੈਣਾ
- ਕਹਿੰਦਾ ਮੇਨੂੰ ਤੇਰੇ ਨਾਲ ਪਿਆਰ ਹੋ ਗ਼ਿਆ…. ਮੈਂ ਕਿਹਾ ਮੈਂ ਤੇ ਮਸੀ ਠੀਕ ਹੋਈ ਸੀ… ਹੁਣ ਤੇਰਾ ਦਿਮਾਗ ਖਰਾਬ ਹੋ ਗਿਆ…
- ਨਿੱਤ ਅੜੀਆ ਪੁਗ ਦੀਆ ਵੇ ਕਦੇ ਪਿਆਰ ਵੀ ਚੁਣ ਲਇਆ ਕਰ ….. ਸੁਣ ਸਾਹਾਂ ਵਰਗਿਆ ਵੇ ਕੋਈ ਗੱਲ ਤਾਂ ਸੁਣ ਲਇਆ ਕਰ…
- ਸਾਡੀ ਵੇਖ ਕੇ ਚੜਾਈ…ਦਿਲ ਘਟਦਾ ਕਿੳੁ ਤੇਰਾ….ਤੈਨੂੰ ਕਿਹਾ ਸੀ ਨਾ ਬੀਬਾ….ਟਾੲਿਮ ਆਊਗਾ ਨੀ ਮੇਰਾ..
- ਰੱਬਾ ਉਪਰ ਬੈਠਾ ਤੰਗ ਕਰੀ ਜਾਨਾ … ਯਾਦ ਰੱਖੀ ਉੱਪਰ ਅਸੀਂ ਵੀ ਆਉਣਾ।
- ਤੇਨੂੰ ਲਗਦਾ ਤੂੰ ਦੁਨਿਆ ਵੇਖ ਲਈ .. ਬੜੇ ਉਚੇ ਖਿਆਲ ਤੂੰ ਪਾਲੇ ਨੇ .. ਤੇਰੇ ਲਈ ਤਾਂ ਓਹੀ ਚੰਗੇ ਨੇ ਜੋ ਫਾਇਦਾ ਚੁੱਕਣ ਵਾਲੇ ਨੇ
- ਅਸੀਂ ਬੰਦਾ ਕੁੱਟਕੇ ਰਾਜੀਨਾਵਾਂ ਕਰੀਏ ਨਾਂ, ਤੂੰ ਛਿੱਕ ਮਾਰਕੇ ਕੁੜੀਏ Sorry ਕਹਿੰਨੀ ਏਂ…
- ਅੱਜ ਹਸਦੇ ਨੇ ਇਹ ਕਲ ਰੋਣਗੇ … ਜੱਦ ਬਣ ਗਏ star ਬਾਰ ਬਾਰ ਫੋਟੋਆਂ ਕਰਵਾਣਗੇ।
- ਕੁੜੀ ਕਹਿੰਦੀ ਮੇਰਾ ਭਾਈ ਬਹੁਤ ਬਡਾ ਬਦਮਾਸ਼ ਹੈ …. ਮੈਂ ਕੇਹਾ ਕਹਿ ਦੇ ਆਪਣੇ ਭਾਈ ਨੂੰ ਤੇਰੀ ਟੱਕਰ ਦਾ ਜੀਜਾ ਮਿਲ ਗਿਆ।
- ਉਦੋਂ ਝੂਠ ਸੁਣਨ ਦਾ ਬੜਾ ਹੀ ਮਜ਼ਾ ਆਉਂਦਾ ਹੈ ਜਦੋਂ ਸਚ ਪਹਿਲਾਂ ਤੋਂ ਹੀ ਪਤਾ ਹੋਵੇ।
- ਮੇਰੇ ਵਰਗੀ ਹੋਰ ਮਿਲ ਜੂ ਝੱਲਿਆ ਏ ਤੇਰਾ ਵਹਿਮ ਏ………Single ਪੀਸ ਬਣਾਇਆ ਰੱਬ ਨੇ, ਉਹ ਵੀ ਪੂਰਾ kaim ਏ
- ਕਿਸੇ ਨੇ ਪੁਛਿਆ ਕਿਥੇ ਰਹੰਦੇ ਹੋ…ਮੈ ਕਿਹਾ ਔਕਾਤ ਚ ..ਕਦੋ ਤੱਕ?? ..ਜਦੋ ਤੱਕ ਅਗਲਾ ਰਹੇ
- ੲਿੱਕ ਸੱਚ ਚੰਗਾ ਹੁੰਦਾ 100 ਝੂਠ ਤੋਂ,1-1 ਝੂਠ ਨਿਰਾ ਜ਼ਹਿਰ ਲਗਦਾ…ਬੋਲਦੇ ਕਿੳੁਂ ਨੇ ਫਿਰ ਅਪਣਿਅਾਂ ਨੂੰ ਝੂਠ,ਜੇ ਹਰ ਝੂਠ ਦਿਲ ਉੱਤੇ ਕਹਿਰ ਲਗਦਾ…
- ਮਾਣ ਨੀ ਕਰੀਦਾ ਗੁੱਡੀ ਅੰਬਰਾਂ ਤੇ ਚੜੀ ਦਾ …ੳੁਮਰਾਂ ਦੇ ਦਾਅਵੇ ਕੀ… ੲਿਥੇ ਭਰੋਸਾ ਨੀ ਘੜੀ ਦਾ
- ਅਾਪਣੇ ਅਸੂਲ ਕੁੱਝ ਇਸ ਤਰ੍ਹਾਂ ਤੋੜਨੇਂ ਪਏ …ਗਲਤੀ ਉਸਦੀ ਸੀ …ਹੱਥ ਮੈਂਨੂੰ ਜੋੜਨੇਂ ਪਏ!!!
- ਜਦ INDIA ਸੀ ਕਿਸੇ ਨੇ ਬਾਤ ਨਾ ਪੁਛੀ .. ਹੁਣ ਕਹਿੰਦੇ IPHONE ਭੇਜਦੇ।
- ਬਚਿਆਂ ਨੂੰ POGO ਨੀ ਕਮ ਕਰਨ ਦਿੰਦਾ ਤੇ ਵਡਿਆਂ ਨੂੰ EGO ।
- ਸਾਡੇ ਕੌਲੋਂ ਹੁੰਦੀ ਨਾ ਗੁਲਾਮੀ ਕੁੜੀਏ ਨਾਰਾਂ ਦੀ… . Minister ਨਾਲੋਂ ਵੱਧ support ਮੈਨੂੰ ਮੇਰੇ ਯਾਰ ਦੀ।
- ਵਿਕਣ ਵਾਲੇ ਹੋਰ ਵੀ ਨੇਂ,ਜਾ.. ਜਾ ਕੇ ਖਰੀਦ ਲੈ, ਅਸੀ “ਕੀਮਤ” ਨਾਲ ਨੀਂ “ਕਿਸਮਤ” ਨਾਲ ਮਿਲਿਆਂ ਕਰਦੇ ਹਾਂ
- ਉਹ ਮੰਜ਼ਿਲਾਂ ਕੀ ਛੂੰਹਣਗੇ ਜੋ ਰਹਿਣ ਆਸਰੇ ਮੁਕੱਦਰਾ ਦੇ,ਲੰਘਣ ਵਾਲੇ ਤਾਂ ਲ਼ੰਘ ਜਾਂਦੇ ਆ ਪਾੜ ਕੇ ਸੀਨ੍ਹੇ ਪੱਥਰਾਂ ਦੇ…
- ਗੁੱਸਾ ਨਹੀ ਕਰੀਦਾ ਦੁਨੀਆ ਦੇ ਤਾਹਨਿਆਂ ਦਾ ਅਣਜਾਨ ਲੋਕਾਂ ਲਈ ਤਾਂ ਹੀਰਾ ਵੀ ਕੱਚ ਦਾ ਹੁੰਦਾ
- ਕੁੜੀਏ ਬਹੁਤਾ attitude ਨਾ ਵਿਖਾ , ਜਦੋ ਅਸੀਂ ਸਕੂਲ ਚ ਸੀ… ਤੇਰੇ ਵਰਗੀਆਂ ਤੋ ਹੋਮੇਵੋਰਕ ਕਰਵਾਈ ਦਾ ਸੀ
- ਆਪਣਿਆਂ ਦੇ ਨਾਲ ਸਮੇਂ ਦਾ ਪਤਾ ਨਹੀ ਲੱਗਦਾ…ਪਰ ਸਮੇਂ ਦੇ ਨਾਲ ਆਪਣਿਆਂ ਦਾ ਜ਼ਰੂਰ ਪਤਾ ਲੱਗ ਜਾਂਦਾ।
- ਮੈਂ ਖਾਸ ਜਾਂ ਸਾਧਾਰਨ ਹੋਵਾਂ..ਬਸ ਤੇਰੀ ਖੁਸ਼ੀ ਦਾ ਕਾਰਨ ਹੋਵਾ..
- ਉਹ ਸਰਕਾਰੀ ਬੱਸ ਹੀ ਕਾਹਦੀ ਜਿਹੜੀ ਖੜਕੇ ਨਾ… ਉਹ ਗੱਭਰੂ ਹੀ ਕਾਹਦਾ ਜਿਹੜਾ ਦੁਨੀਆ ਦੀ ਅੱਖ ਵਿੱਚ ਰੜਕੇ ਨਾ…
- ਤਜ਼ਰਬਾ ਕਹਿੰਦਾ ਪਿਆਰ ਤੋਂ ਕਿਨਾਰਾ ਕਰ ਲੈ …ਪਰ…ਦਿਲ ਕਹਿੰਦਾ ੲਿਹੀ ਤਜ਼ਰਬਾ ਦੁਬਾਰਾ ਕਰ ਲੈ
- ਰੱਬਾ ਕਾਰ ਭਾਵੇਂ ਮਰੂਤੀ 800 ਹੀ ਦਵਾ ਦੀਂ…ਪਰ ਉੱਤੇ ਲਾਲ ਬੱਤੀ ਲਵਾ ਦੀ
- ਦੇਖ ਉਜੜਦੀ ਕਿਸੇ ਦੀ ਕੁੱਲੀ….. ਛੱਡ ਦੇ ਜਸ਼ਨ ਮਨਾਉਣਾ … ਤੇਰੇ ਨਾਲ ਪਤਾ ਨੀ ਬੰਦਿਆ ਹਾਲੇ ਕੀ-ਕੀ ਹੋਣਾ…
- ਕਰਨੀ ਆ ਤਾ ਸਰਦਾਰੀ ਕਰੋ… ਆਸ਼ਕ਼ੀ ਤਾਂ ਹਰ ਕੋਈ ਕਰ ਲੈਦਾ।
- ਦੂਜਾ ਮੌਕਾ ਸਿਰਫ ਕਹਾਣੀਆਂ ਹੀ ਦਿੰਦੀਆਂ ਹਨ… ਜਿੰਦਗੀ ਨਹੀਂ।
- ਜੇਕਰ ਕੋਈ ਕੁੜੀ ਤੁਹਾਨੂੰ ਦੋਸਤ ਮਨਦੀ ਹੈ ਤਾ ਉਸਨੂੰ ਪਿਆਰ ਦੀ ਰਾਹ ਤੇ ਪਾਉਣ ਦੀ ਜ਼ਿਦ ਨਹੀਂ ਕਰਨੀ ਚਾਹੀਦੀ ਕਿਓਂਕਿ ਦੋਸਤੀ ਦਾ ਰਿਸ਼ਤਾ ਪਿਆਰ ਨਾਲੋ ਅਕਸਰ ਉਚਾ ਤੇ ਸਚਾ ਹੁੰਦਾ ਹੈ।
- ਕਿਸੇ ਦੇ ਧੀ ਪੁੱਤ ਬਾਰੇ ਇੰਨਾ ਬੁਰਾ ਵੀ ਨਾ ਸੋਚੋ ਕਿ ਤੁਹਾਡੇ ਕਰਮਾ ਦਾ ਫਲ ਤੁਹਾਡੇ ਹੀ ਬਚਿਆਂ ਅੱਗੇ ਆ ਜਾਵੇ।
- ਹਰ ਕਿਸੇ ਨੂੰ ਉੰਨੀ ਹੀ ਜਗਹ ਦਿਓ ਦਿਲ ਵਿਚ ਜਿੰਨੀ ਓਹ ਤੁਹਾਨੂੰ ਦਿੰਦਾ ਹੈ , ਨਹੀਂ ਤਾਂ ਖੁੱਦ ਰੋਵੋਗੇ ਜਾ ਓਹ ਤੁਹਾਨੂੰ ਰੋਆਉਗਾ।
- 5 ਮਿੰਟ ਦਾ ਕ੍ਰੋਧ ਉਮਰ ਭਰ ਦੀ ਦੋਸਤੀ ਨੂੰ ਖਤਮ ਕਰ ਦਿੰਦਾ ਹੈ
- ਬਹੁਤ ਡਰ ਲਗਦਾ ਮੇਨੂੰ ਉਨ੍ਹਾ ਲੋਕਾਂ ਤੋਂ ਜਿਨ੍ਹਾ ਦੇ ਚੇਹਰੇ ਤੇ ਮਿਠਾਸ ਤੇ ਦਿਲ ਚ ਜ਼ਹਰ ਹੁੰਦਾ ਹੈ।
- ਜੇ ਰਿਸ਼ਤੇ ਸੱਚੇ ਹੋਣ ਤਾ ਜਿਆਦਾ ਸੰਭਾਲਣੇ ਨਹੀਂ ਪੈਂਦੇ .. ਤੇ ਜੇਹੜਿਆ ਰਿਸ਼ਤਿਆਂ ਨੂੰ ਜਿਆਦਾ ਸੰਭਾਲਣਾ ਪਵੇ ਓਹ ਰਿਸ਼ਤੇ ਸਚੇ ਨਹੀਂ ਹੁੰਦੇ।
- ਸੜਕ ਕਿਨੀ ਹੀ ਸਾਫ਼ ਕਿਊਂ ਕਿਊਂ ਨਾ ਹੋਵੇ ਧੂਲ ਤਾਂ ਹੋ ਹੀ ਜਾਂਦੀ ਹੈ.. ਬੰਦਾ ਜਿਨਾ ਮਰਜੀ ਚੰਗਾ ਹੋਵੇ ਭੁੱਲ ਤਾਂ ਹੋ ਹੀ ਜਾਂਦੀ ਹੈ।
- ਜੱਟੀ ਹਾਂ ਹੁਣ ….ਆਕੜ ਤਾਂ ਹੋਊਗੀ
- ਨਾ ਕੌਫੀ ਨਾ ਠੰਡੇ ਹੁੰਦੇ ਸੀ ..ਸਾਡੇ ਦਿਨ ਕਾਕਾ ਚੰਗੇ ਹੁੰਦੇ ਸੀ
- ਮੈ ਪੰਜਾਬਣ ਅੜਬ ਜਹੀ ਲਹੂ ਚ ਦਲੇਰੀ ਆ,ਲੋੜ ਨਹੀ ਹਥਿਆਰਾਂ ਦੀ ਮੇਰੀ ਘੂਰ ਬਥੇਰੀ ਆ,ਪੈਰੀ ਕਢਵੀ ਜੁੱਤੀ ਵਾਹਲੀ ਅੱਤ ਚੱਕੀ ਤੌ ,ਥਰ ਥਰ ਕੰਬਦੇ ਗਭੱਰੂ ਅਸਲੇ ਵਰਗੀ ਜੱਟੀ ਤੋਂ
- ਬੜਾ ਗ਼ਜ਼ਬ ਦਾ ਰਿਸ਼ਤਾ ਹੁੰਦਾ ਹੈ ਉਨ੍ਹਾ ਨਾਲ..ਜਿਨ੍ਹਾਂ ਨਾਲ ਕੋਈ ਰਿਸ਼ਤਾ ਨਹੀਂ ਹੁੰਦਾ
- ਜਿਨ੍ਹਾ ਦੇ ਦਿਲ ਬਹੁਤ ਚੰਗੇ ਹੁੰਦੇ ਨੇ ..ਅਕਸਰ ਉਨ੍ਹਾਂ ਦੀ ਹੀ ਕਿਸਮਤ ਖਰਾਬ ਹੁੰਦੀ ਹੈ
- ਜੋ ਬੇਕਸੂਰ ਹੁੰਦੇ ਹੋਏ ਵੀ ਤੁਹਾਨੂੰ ਮਨਾਂਦਾ ਹੈ ਤਾਂ ਸਮਝ ਲਵੋ ਓਹ ਤੁਹਾਨੂੰ ਹੱਦ ਤੋਂ ਵੱਧ ਚਾਹੁੰਦਾ ਹੈ
- ਦਿਲ ਤੋੜਦੇ ਨੇ ਜੋ ਇਸ ਦੁਨੀਆਂ ਵਿਚ ਹੋਰਾਂ ਦਾ…ਕਹਿੰਦੇ ਨੇ ਕਬੂਲ ਉਨ੍ਹਾਂ ਦੀ ਦੁਆਵਾਂ ਵੀ ਨਹੀ ਹੁੰਦੀਆਂ
- ਦਿਲ ਦਾ ਦਰਦ ਸਮਝਣ ਵਾਲਾ ਕੋਈ ਕੋਈ ਹੁੰਦਾ ..ਨਹੀਂ ਤਾਂ ਲੋਕੀ ਹੱਸ ਕੇ ਕਹਿ ਜਾਂਦੇ ਨੇ “ਚਲ ਕੋਈ ਨਾ”
- ਮੁੰਡਾ ਓਹ ਚਾਹਿਦਾ ਜਿਸਨੂੰ ਉਂਝ ਤਾਂ ਕੁੜੀਆਂ ਦੀ ਥੋੜ ਨਾ ਹੋਵੇ…ਪਰ ਮੇਰੇ ਬਿਨਾ ਕਿਸੇ ਹੋਰ ਦੀ ਲੋੜ ਵੀ ਨਾ ਹੋਵੇ
- ਕਿਸੇ ਦਾ ਕਿੰਨਾ ਵੀ ਕਰ ਲਵੋ ..ਅਗਲਾ 5 ਮਿੰਟ ਨਹੀਂ ਲਗਾਉਂਦਾ ਬੇਕਦਰੀ ਕਰਨ ਚ
- ☆★#Attitude ਹੈਗਾ ਪਰ ਗਵਾਰਾਂ ਵਾਂਗੂੰ ਬਿਨਾਂ ਗੱਲ ਤੋਂ #show ਨਹੀਂ ਕਰਦੇ ਤੇ ਲੋੜ ਪੈਣ ਤੇ ਮੌਕਾ ਨਹੀਂ ਛੱਡਦੇ…☆★
- ਜੇ ਤੂੰ ਸੋਹਣੀ ਆ ਤਾਂ, Sweet ਮੈ ਵੀ ਬਹੁਤ ਆ…ਜੇ Attitude ਤੇਰੇ ਚ ਹੈ, ਤਾਂ Deeth ਮੈ ਵੀ ਬਹੁਤ ਆ!
- ਯਾਰੀ ਨਾਲੋਂ ਵਧ ਚੀਜ਼ ਪਿਆਰੀ ਕੋਈ ਨਾ ….ਫੁਕਰੇ ਬੰਦੇ ਨਾਲ ਸਾਡੀ ਯਾਰੀ ਕੋਈ ਨਾ
- ਹੁਣ ਤੂੰ ਮੇਰੀ ਸ਼ਕਲ ਵੀ ਦੇਖਣਾ ਨਹੀਂ ਚਾਹੁੰਦੀ…ਕਦੇ ਰਹਿੰਦੀ ਸੀ ਮੇਰਾ ਪਰ੍ਸ਼ਾਵਾ ਬਣ ਕੇ
- ਸੋਹਣੇ ਨਾ ਬਣੋ, ਚੰਗੇ ਬਣੋ… ਸਲਾਹ ਨਾ ਦਿਓ, ਮਦਦ ਕਰੋ
- ਕਿਸੇ ਪਿਛੇ ਮਰਨ ਨਾਲੋਂ ਚੰਗਾ …ਕਿਸੇ ਲਈ ਜੀਨਾ ਸਿਖੋ
- ਮਤਲਬ ਦੀ ਦੁਨਿਆ ਸੀ ਇਸਲਈ ਸ਼ੱਡ ਦਿੱਤਾ ਸੱਬ ਨੂੰ ਮਿਲਣਾ ..ਨਹੀਂ ਤਾ ਇਹ ਛੋਟੀ ਜਹੀ ਉਮਰ ਤਨਹਾਈ ਦੇ ਕਾਬਿਲ ਨਹੀਂ ਸੀ
- ਜੋ ਸੱਚੇ ਹੁੰਦੇ ਨੇ ਉਨ੍ਹਾ ਨੂੰ ਗੁੱਸਾ ਆਉਂਦਾ ਹੈ…ਝੂਠ ਬੋਲਣ ਵਾਲ਼ਿਆ ਨੂੰ ਤਾ ਅਕਸਰ ਮੈ ਪਿਆਰ ਜਤਾਂਦੇ ਵੇਖਿਆ ਹੈ
- ਮਸ਼ਹੂਰ ਹੋਣਾ ਹੈ ਤਾਂ ਕਿਸੀ ਦੇ ਦਿਲ ਚ ਹੋਵੋ……ਇਜ਼ਤ ਤਾਂ ਪਾਉਗੇ….ਦੁਨੀਆਂ ਤਾਂ ਮਸ਼ਹੂਰੀ ਚ ਬਦਨਾਮੀ ਦਿੰਦੀ ਹੈ…
- ਹੰਕਾਰ ਤੇ ਪੇਟ ਜਦੋਂ ਵੱਧ ਜਾਵੇ ਫਿਰ ਇਨਸਾਨ ਚਾਹ ਕੇ ਵੀ ਕਿਸੇ ਨੂੰ ਗਲੇ ਨਹੀਂ ਲਗਾ ਸਕਦਾ
- ਨਾ ਖੜਿਆ ਕਰ ਰਾਹਾਂ ਚਬਣਾ ਕੇ ਭੋਲਾ ਭਾਲਾ face ਮੁੰਡਿਆ…. ..ਤੇਰੀ ਮੇਰੀ ਨਈਂ ਨਿਭਣੀ…ਮੈਂ ਕੁੜੀ ਸ਼ਾਂਤ ਸੁਭਾਅ ਦੀ, ਤੂੰ ਰੌਲੇ ਵਾਲਾ case ਮੁੰਡਿਆ…
- ਚੈਲਿੰਜ਼ ਨਾ ਕਰ ਮਿੱਤਰਾ ਨੂੰ ਕਿ ਮਿਲਣੀ ਨਹੀਂ ਰਿਹਾਈ ਪਤਾ ਨਹੀਂ ਲੱਗਣਾ ਜਿੰਦਗੀ ਵਿੱਚ ਤੂੰ ਆਈ ਕਿ ਨਹੀਂ ਆਈ..!
- ਅਸੀਂ ਮੁੰਡੇ ਹਾਂ ਪੰਜਾਬੀ ਸਾਡੀ ਗੱਲ ਬਾਤ ਹੋਰ….ਪਟਿਆਲਾ ਚੰਡੀਗੜ੍ਹ ਸਾਡਾ ਚਲਦਾ ਹੈ ਜੋਰ
- ਸਮਾਂ ਨਾ ਲਾਓ ਇਹ ਸੋਚਣ ਵਿਚ ਕਿ ਤੁਸੀਂ ਕੀ ਕਰਨਾ ਹੈ…ਨਹੀਂ ਤਾ ਸਮਾਂ ਸੋਚ ਲਵੇਗਾ ਕਿ ਤੁਹਾਡਾ ਕੀ ਕਰਨਾ ਹੈ
- ਬੇਪਰਵਾਹ ਹੋ ਜਾਂਦੇ ਨੇ ਹੋ ਲੋਕ ਅਕਸਰ …. ਜਿਨ੍ਹਾ ਨੂੰ ਕੋਈ ਬਹੁਤ ਪਿਆਰ ਕਰਨ ਲਗ ਜਾਂਦਾ ਹੈ
- ਲਹਿਜਾ ਹੈ ਯਾਰ ਦਾ ਹੁਣ ਬਹੁਤ ਹੀ ਬੇਰੁਖਾ…ਓਹ ਮੇਨੂੰ ਹੁਣ “ਤੁਸੀਂ” ਤਾਂ ਕਹਿੰਦੀ ਹੈ ਪਰ “ਤੂੰ” ਦੀ ਤਰ੍ਹਾ
- ਡਰ ਲਗਦਾ ਹੈ ਰੱਬ ਡਾਡੇ ਤੋਂ …ਹ਼ੇ ਵਾਹਿਗੁਰੂ ਉਸਨੂੰ ਵੀ ਖੁਸ਼ ਰਖੀ …ਜਿਸਨੂੰ ਨਫਰਤ ਹੈ ਸਾਡੇ ਤੋਂ
- ਜਿੰਨੇ ਮਾੜੇ ਅਸੀਂ ਆ…..ਉਨਾ ਚੰਗਾ ਕੋਈ ਨਹੀਂ
- ਕਿਸੇ ਦੀ ਧੀ ਮਗਰ ਗੇੜੀਆਂ ਲਾਣ ਵਾਲੇ…. ਆਪਣੀ ਧੀ ਨੂੰ ਅਣਖ ਖਾਤਿਰ ਹੀ ਮਾਰ ਦਿੰਦੇ ਹਨ
- ਐਂਵੇਂ ਆਕੜ ਨਾ ਕਰ ਮੁੰਡਿਆ, ਇਹ ਸਾਡੇ ਕੋਲ ਬਥੇਰੀ ਆ..ਦਿਲ ਈ ਆ ਗਿਆ ਤੇਰੇ ਤੇ, ਉਂਝ ਦੁਨੀਆਂ ਤਾਂ #Fan ਬਥੇਰੀ ਆ
- ਖੂਬਸੂਰਤ ਤਾਂ ਕੋਈ ਵੀ ਨਹੀ ਹੁੰਦਾ…ਖੂਬਸੂਰਤ ਤਾਂ ਸਿਰਫ ਖੇਆਲ ਹੁੰਦੇ ਨੇ…ਸ਼ਕਲ ਸੂਰਤ ਦੀ ਤਾਂ ਕੋਈ ਗਲ ਨਹੀ ਹੁੰਦੀ…ਬਸ ਦਿਲ ਮਿਲਿਆ ਦੀ ਗਲ ਹੁੰਦੀ ਏ
- ਕਿਸੇ ਦੇ ਨਾਲ ਇੰਨਾ ਚਿਪਕ ਕੇ ਵੀ selfie ਨਾ ਲਓ… ਕਿ ਰਿਸ਼ਤਾ ਟੁੱਟਣ ਤੋਂ ਬਾਅਦ ਉਸਨੂੰ crop ਵੀ ਨਾ ਕਰ ਸਕੋ
- ਹਾਸਿਲ ਕਰਕੇ ਤਾਂ ਕੋਈ ਵੀ ਪਿਆਰ ਕਰ ਸਕਦਾ..ਕਿਸੇ ਨੂੰ ਨਾ ਮਿਲਣ ਦੀ ਉਮੀਦ ਚ ਵੀ ਚਾਹੁੰਦੇ ਰੇਹਨਾ ਅਸਲੀ ਪਿਆਰ ਹੈ
- ਯਾਰੋ ਰੱਖੋ ਨਾ ..ਪੈਸੇ,ਰੰਗ,ਰੂਪ ਦਾ ਗਰੂਰ….ਜਿਹੜਾ ਕਰਦਾ ਹੰਕਾਰ.. ਰੱਬ ਤੋੜਦਾ ਜ਼ਰੂਰ
- ਦਰਦ ਦਿਲਾ ਦੇ ਘੱਟ ਜਾਂਦੇ ਜੇ ਰਿਸ਼ਤੇਦਾਰ ਥੋੜਾ ਮੁਹ ਬੰਦ ਕਰ ਲੇਂਦੇ
- ਆਕੜ ਤਾ ਸਬ ਵਿਚ ਹੁੰਦੀ ਹੈ ਪਰ ਝੁਕਦਾ ਸਿਰਫ ਓਹੀ ਹੈ ਜਿਸਨੂੰ ਕਿਸੇ ਦੀ ਫਿਕਰ ਹੁੰਦੀ ਹੈ
- ਹੱਸਣਾ ਤਾਂ ਮੇਰਾ ਐ ਸੁਬਾਹ ਕੁੜੀਏ ..ਤੁੰ ਐਵੇ ਬਹੁਤਾ ਦਿਲ ਤੇ ਨਾ ਲਾ ਕੁੜੀਏ
- ਨਾ ਮੈ ghaint.. ਨਾ ਮੈਂ Fashiona ਦੀ ਪੱਟੀ ਦੁਧ ਮਖਣ ਨਾਲ ਪਾਲੀ ਹੋਯੀ… ਮੈਂ ਆ ਆਪਣੇ ਮਾਪਿਆਂ ਦੀ sau ਜੱਟੀ
- ਉਹਨਾਂ ਪਰਿੰਦਿਆਂ ਨੂੰ ਕੈਦ ਰੱਖਣਾ ਸਾਡੀ ਫਿਤਰਤ ਚ ਨਹੀ, ਜਿਹੜੇ ਸਾਡੀ ਕੈਦ ਚ ਰਹਿ ਕੇ ਵੀ ਗੈਰਾਂ ਨਾਲ ਉੱਡਣ ਦਾ ਸ਼ੌਕ ਰੱਖਦੇ ਹੋਣ !!
- ਬੀਬਾ ੲਿਹ ਹੀ ਹੈ ਸੱਚ ਕਿ ਮੇਰੇ ਕੋਲੋ ਜਿਨ਼ਾੰ ਬੱਚ ਸਕਦੀ ਹੈਂ ਬੱਚ
- ਕਮਲੀ ਕੇਹਂਦੀ ਜੇ ਜੱਟਾਂ ਦੇ ਮੁੰਡੇ ਅੱਤ ਨੇ … ramgarhiaan ਦੀਆਂ ਕੁੜੀਆਂ ਕੇਹੜਾ ਘੱਟ ਨੇ
- ਜੇ ਸੋਹਣਿਆ ਰੱਬ ਰੱਖਣਾ ਬਣਾ ਕੇ ….ਪਿਆਰ ਨਾਲ ਬੁਲਾਇਆ ਕਰ ਤੈਨੂੰ ਪਤਾ ਮੈਨੂੰ ਗੁੱਸਾ ਬਹੁਤ ਆਉਦਾ So Pls ਮੈਨੂੰ ਗੁੱਸਾ ਨਾ ਚੜਾਇਆ ਕਰ
- ਪੇਡੂ ਆ ਬੀਬਾ ਅਨਪੜ੍ਹ ਨਹੀ।
- ਨਾ ਮੈ ਪਾਉਂਦੀ Gucci ਨਾ armani ਵੇ , ਪੰਜਾਬੀ ਜੁੱਤੀ ਨਾਲ ਸੂਟ,ਦੇਸੀ ਜੱਟੀ ਦੀ ਨਿਸ਼ਾਨੀ ਵੇ …
- ਇਕ ਕੈਮ ਸਰਦਾਰੀ, ਦੂਜੀ ਅਣਖ ਪਿਆਰੀ, ਤੀਜਾ ਰੱਬ ਬਿਨਾ ਕਿਸੇ ਅੱਗੇ ਹੱਥ ਨਹੀੳ ਅੱਡੀ ਦੇ. …ਕੁੜੀਆਂ ਦੇ ਪਿੱਛੇ ਲੱਗ ਯਾਰ ਨਹੀੳ ਛੱਡੀਦੇ
- Landi_jeep ਰੱਖੀ ਯਾਰਾਂ ਵੈਲੀਆਂ ਲਈ, ਕਾਲਾ # Bullet ਰੱਖਿਆ ਸਹੇਲੀਆਂ ਲਈ, ਨੀਲਾ # ford ਰੱਖਿਆ ਪੈਲੀ ਵਾਹੁਣ ਨੂੰ, ਰੱਖੇ # ਹਥਿਆਰ ਨੀ ਪਟਾਕੇ ਪਾਉਣ ਨੂੰ
- ਯਾਰੀ ਇੱਕ ਨਾਲ …ਸਰਦਾਰੀ ਹਿੱਕ ਨਾਲ
- ਬਾਰੀ ਬਰਸੀ ਖੱਟਣ ਗਿਆ ਸੀ ਖੱਟ ਕੇ ਲਿਆਂਦੀਆਂ ਮੇਖਾਂ ….ਤੇਰੀ ਬਾਂਦਰ ਵਰਗੀ ਬੂਥੀ ਮੈ ਕਿਊਂ ਤੇਰੇ ਵਲ ਵੇਖਾਂ
- ਜੱਟ ਜੱਟ ਈ ਹੁੰਦਾ ਭਾਵੇਂ ਨੰਗ ਹੋਵੇ..ਅੱਤ ਕਰਾਉਂਗਾ ਜ਼ਰੂਰ ਭਾਵੇਂ ਹੱਥ ਤੰਗ ਹੋਵੇ
- ਗੱਲਾ ਕਰਨੇ ਨੂੰ ਦੁਨੀਆਂ ਸੇਰ ਹੁੰਦੀ ਆ ਬੀਤੇ ਆਪਣੇ ਤੇ ਤਕਲੀਫ਼.. ਤਾਂ ਫੇਰ ਹੁੰਦੀ ਆ
- Jatti ਦੀ ਯਾਰੀ ਤੇ ਨੌਕਰੀ ਸਰਕਾਰੀ….ਕਿਸਮਤ ਨਾਲ ਮਿਲਦੀ ਅਾ
- ਆਪਾਂ ਤਾ ਕਿਹ ਦਿਤਾ Mummy ਨੂੰ ਕੀ ਦਿਲ ਦੀ ਹਰ ਰੀਝ ਪੁਗਾਨੀ ਆ .. ਮੁੰਡਾ 6 ਫੁੱਟ ਲੰਮਾ ਲਭਿਓ .. ਆਪਾ ਆਪਣੇ ਵਿਆਹ ਤੇ High Heel ਪਾਉਣੀ ਆ ..
- ਰੋਜ Bullet ਤੇ ਬਹਿ ਕੇ ਗੇੜੀ ਲਾਵਾ, ਕੁੜੀਆਂ ਦੇ ਕਲੇਜੇ ਚ ਅੱਗ ਉਦੋ ਲਾਵਾ
- ਚਾਹੇ ਕੋਈ ਫਸੀ ਨੀ ਹਾਲੇ ਤੱਕ , ਪਰ ਫੈਨ ਬਹੁਤ ਕੁੜੀਆਂ ਨੇ, ਯਾਰਾਂ ਦੀਆਂ..
- ਨਾ ਸਾਂਵਲੇ ਰੰਗ ਦਾ , ਨਾ ਗੋਰੇ ਰੰਗ ਦਾ…ਆਪਾਂ ਤਾਂ ਮੁੰਡਾ ਲਭ ਲਿਆ Family ਦੀ ਪਸੰਦ ਦਾ।
- ਕੋਈ ਕਹੇ ਮੇਨੂੰ #Dunaali ਤੇ ਕੋਈ ਕਹੇ #Talwar,ਬਚ ਕੇ ਰਹੀ ਸ਼ੋਕੀਨਾ ਕੁੜੀ ਹੁਸਨਾ ਦੀ #ਸਰਕਾਰ!!
- ਕੁੜੀ ਦੇ ਸ਼ੋਂਕ ਸਾਰੇ ਜੱਗ ਤੋ ਵਖਰੇ ਨੇ ,ਏਨੀ ਤੇਰੇ ਚ #ਆਕੜ ਨੀ ਜਿੰਨੇ ਮੇਰੇ ਚ #ਨਖਰੇ ਨੇ॥
- ਨਮਕ ਸਵਾਦ ਅਨੁਸਾਰ , ਆਕੜ ਔਕਾਤ ਅਨੁਸਾਰ।
- ਅਸੀਂ ਜਾਹਲੀ ਨੋਟਾਂ ਵਰਗੇ ਆ, ਕਿੱਥੇ ਵਰਤੇਗੀ ਕਿੱਥੇ ਖਰਚੇਗੀ
- ਇੱਕ ਤਾਂ ਮੈਂ ਜ਼ਿੱਦੀ ਉਪਰੋ ਬੱਤਮੀਜ਼ ਵੀ
- ਪਹਿਲਾਂ ਆਪਣਾ “attitude” set ਕਰ ਫਿਰ ਮੇਨੂੰ set ਕਰਨ ਦੇ ਸੁਪਨੇ ਵੇਖੀ।
- ਬੋਲਣ ਤੋ ਪਹਿਲਾ ਹੀ ਸੋਚ ਲਵੋ ,ਕਿਉਂਕੀ ਬੋਲਣ ਤੋ ਬਾਅਦ ਸੋਚਿਆ ਨਹੀਂ ਪਛਤਾਇਆ ਹੀ ਜਾ ਸਕਦਾ ਹੈ॥
- ਲੋਕੀ ਕਹਿੰਦੇ ਸੜ ਨਾ ਰੀਸ ਕਰ..ਪਰ ਆਪਾ ਕਹੀਦਾ ਸੜੀ ਜਾ.. ਰੀਸ ਤਾਂ ਤੇਥੋਂ ਹੋਣੀ ਨੀ….
- ਤੇਨੂੰ ਲਗਦਾ ਤੇਰੀ high personality ਅਗੇ ਕੋਈ ਕੱਖ ਵੀ ਨਹੀ..ਤੇਰੇ ਤੋ ਵੀ ਸੋਹਣੇ ਨਾਲ ਕਰਵਾਉਂ ਵਿਆਹ ਏਹਦੇ ਵਿਚ ਵੀ ਕੋਈ ਸ਼ਕ ਨਹੀ।
- ਉਂਝ ਦੁਨੀਆਂ ਤੇ ਲੋਕ ਬਥੇਰੇ ਨੇ,ਤੂੰ ਫ਼ਿਕਰ ਓਹਨਾ ਦੀ ਕਰ ਜੋ ਤੇਰੇ ਨੇ।
- ਕੁੜੀ ਫਬਦੀ ੲੇ ਸੂਟ ਸਲਵਾਰ ਨਾਲ..ੳੁਤੋਂ ਖੜੀ ਹੋਵੇ ਮੁੰਡੇ ਸਰਦਾਰ ਨਾਲ।
- ਜਿੱਥੇ ਕਾਕਾ ਤੂੰ ਬਦਮਾਸ਼ੀ ਕਰਦਾ ਆ,ਉੱਥੇ ਅਸੀ ਸਰਦਾਰੀ ਕੀਤੀ ਆ
- ਸਾਡੀ ਆਪਣੀ ਸ਼ਕੀਨੀ ਬੜੀ ਅਥਰੀ ..ਤੂੰ ਜੇਬ ਚ ਰੱਖ ਟੌਰ ਨੂੰ. . ਸਾਨੂੰ ਆਪਣਾ style ਬੜਾ ਜਚਦਾ ਕਿਉਂ Follow ਕਰਾਂ ਕਿਸੇ ਹੋਰ ਨੂੰ ।
- ਇਰਾਦੇ ਮੇਰੇ ਸਾਫ ਹੁੰਦੇਂ ਨੇ..ਇਸੇ ਕਰਕੇ ਅਕਸਰ ਲੋਕ ਮੇਰੇ ਖਿਲਾਫ ਹੁੰਦੇਂ ਨੇ..
- ਸੋਹਣੀਆਂ ਤਾਂ ਜੱਗ ਵਿੱਚ ਹੋਰ ਵੀ ਬਥੇਰੀਆਂ, ਪਰ ਮੈਂ ਕਦੇ ਕਿਸੇ ਹੋਰ ਤੇ ਨਾ ਡੁੱਲਿਆ, ਗਰਾਰੀ ਤਾਂ ਬਸ ਤੇਰੇ ਤੇ ਅੜੀ ਆ, ਪਰ ਕੁੜੀਆਂ ਫਸੌਣੀਆਂ ਨੀ ਜੱਟ ਭੁੱਲਿਆ
- ਹਜੇ ਕਿਸਮਤ ਖਰਾਬ ਏ ਤਾ ਕਰਕੇ ਚੁਪ ਹਾਂ ਮੈਂ ,,, ਜਿਸ ਦਿਨ ਦਿਮਾਗ ਖਰਾਬ ਹੋ ਗਯਾ ਫੇਰ ਤੇਨੁ ਦਸਾਗੇ
- ਜਿਹਨੂੰ ਸਾਡੀ ਨੀ ਪਰਵਾਹ ਉਹਨੂੰ ਇਕੋ ਏ ਸਲਾਹ.. ਮਰਦੇ ਨੀ ਤੇਰੇ ਬਿਨ੍ਹਾਂ ਜਿਥੇ ਜਾਨਾ ਜਾ
- ਹਮੇਸ਼ਾ ਯਾਦ ਰੱਖੋ ਕਿ ਤੁਸੀਂ Unique ਹੋ, ਜਿਵੇ ਕੀ ਹਰ ਕੋਈ ਹੈ
- I’m Sorry ਜੇ ਮੈਂ ਬਦਲ ਗਈ ਹਾਂ, ਪਰ ਰਿਹਾ ਤੂੰ ਵੀ ਹੁਣ ਉਹ ਨਹੀਂ
- ਗੱਲ ਵੀ ਉਹਨਾਂ ਦੀ ਹੀ ਹੁੰਦੀ ਆ, ਜਿਹਨਾਂ ਦੀ ਕੋਈ ਗੱਲ ਬਾਤ ਹੁੰਦੀ ਆ
- ਮੇਰੇ ਅੰਦਰ ਕਮੀਆਂ ਤਾਂ ਬਹੁਤ ਹੋਣਗੀਆਂ ਪਰ ਇੱਕ ਖੂਬੀ ਵੀ ਹੈ ਅਸੀਂ ਕਿਸੇ ਨਾਲ ਰਿਸ਼ਤਾ ਮਤਲਬ ਲਈ ਨਹੀਂ ਰਖਦੇ ।
- ਮੁੰਡਾ ਓਹ ਲੱਭਣਾ ਜੋ Aeroplane ਚਲਾ ਲੈਂਦਾ ਹੋਵੇ , Bullet ਤਾ ਜਨਾ ਖਣਾ ਚੱਕੀ ਫਿਰਦਾ ।
- ਕੁਝ ਲੋਕ ਆਪਣੇ Attitude ਕਰਕੇ ਆਪਣੇ ਸੱਭ ਤੋਂ ਨੇੜਲੇ ਇਨਸਾਨ ਨੂੰ ਗਵਾ ਲੈਂਦੇ ਨੇ।
- ਦਿਲ ਤੇ ਲੱਗੀ ਸੱਟ ਦਾ ਅਤੇ ਵਿਗੜੇ ਹੋਏ Sau JAtt ਦਾ . . ਬੀਬਾ ਇਲਾਜ ਕੋਈ ਨਾ
- ਮਿੱਠੇ ਬਣ ਕੇ ਅਸੀ ਕਿਸੇ ਨੂੰ ਠੱਗਦੇ ਨਹੀ… ਅੜਬ ਸੁਭਾਅ ਦੇ ਹੈਗੇ ਤਾਂਹੀ ਚੰਗੇ ਲਗਦੇ ਨਹੀ
Check Out More Attitude Status in Punjabi below:
Check Out More Attitude Status in Punjabi below:
Check Out More Attitude Status in Punjabi below:
Check Out More Attitude Status in Punjabi below:
Check Out More Attitude Status in Punjabi below:
Check Out More Attitude Status in Punjabi below:
More Attitude Status in Punjabi below:
More Attitude Status in Punjabi below:
Check Out More Attitude Status in Punjabi below:
Check Out More Attitude Status in Punjabi below:
Check Out More Attitude Status in Punjabi below:
Subscribe to:
Posts (Atom)